ਪ੍ਰਸ਼ਾਸਨ ਨੇ ਫੁੱਟਪਾਥ ਖਾਲੀ ਕਰਵਾਏ, ਦੁਕਾਨਦਾਰਾਂ ਨੂੰ ਚਿਤਾਵਨੀ ਸੜਕਾਂ ’ਤੇ ਰੇਹੜੀਆਂ ਲਾਈਆਂ ਤਾਂ ਹੋਵੇਗੀ ਕਾਰਵਾਈ
ਮਾਛੀਵਾੜਾ ਸਾਹਿਬ, 30 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਮਾਛੀਵਾੜਾ ਦੇ ਖ਼ਾਲਸਾ ਚੌਕ ਨੇੜੇ ਫੁੱਟਪਾਥਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਨਗਰ ਕੌਂਸਲ ਤੇ ਪੁਲਿਸ ਪ੍ਰਸ਼ਾਸਨ ਨੇ ਸਖ਼ਤ ਰੁਖ ਅਪਣਾਉਂਦਿਆਂ ਸਾਂਝੀ ਕਾਰਵਾਈ ਕੀਤੀ। ਫੁੱਟਪਾਥਾਂ ‘ਤੇ ਲੱਗੀਆਂ ਦੁਕਾਨਾਂ ਤੇ ਹੋਰ ਕਬਜ਼ੇ ਹਟਵਾ ਕੇ ਰਸਤਾ ਖਾਲੀ ਕਰਵਾਇਆ ਗਿਆ।
ਅਜੀਤ ਡੈਸਕ
01-10-2026