11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਸਮਰਾਲਾ ਹਲਕੇ ਦੇ ਅਨੇਕਾਂ ਨੌਜਵਾਨ ਭਾਜਪਾ ਆਗੂ ਨੀਸ਼ੂ ਚਹਿਲਾਂ ਦੀ ਅਗਵਾਈ ਹੇਠ ਭਾਜਪਾ ’ਚ ਹੋਏ ਸ਼ਾਮਿਲ

ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੇੜ੍ਹੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਅਧਿਕਾਰੀ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ। ਸਵ ਬੰਤ ਸਿੰਘ ਸੇਵਾ ਮੁਕਤ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਦਰਸ਼ਨ ਸਿੰਘ, ਸੁਰਿੰਦਰ ਕੌਰ ਪੰਜਾਬੀ ਲੈਕਚਰਾਰ, ਨੀਨਾ ਅਧਿਆਪਕਾ ਬੇਬੀ ਨਿਸ਼ੂ ਐਨ.

ਅਜੀਤ ਡੈਸਕ 11-10-2026
ਬੀਜਾ, 10 ਅਕਤੂਬਰ (ਕਸ਼ਮੀਰਾ ਸਿੰਘ ਬਗ਼ਲੀ)-ਗੁਰਦੁਆਰਾ ਸ਼੍ਰੀ ਬੇਗ਼ਮਪੁਰਾ ਸਾਹਿਬ ਪਿੰਡ ਭੌਰਲਾ ਦੇ ਪ੍ਰਧਾਨ ਬੰਤ ਸਿੰਘ ਕੇੜ੍ਹੇ ਸੇਵਾ ਮੁਕਤ ਰੇਲਵੇ ਵਿਭਾਗ ਦੇ ਅਧਿਕਾਰੀ ਦਾ ਬੀਤੀ ਦਿਨੀਂ ਦਿਹਾਂਤ ਹੋ ਗਿਆ ਸੀ।ਸਵ ਬੰਤ ਸਿੰਘ ਸੇਵਾ ਮੁਕਤ ਸਟੇਟ ਬੈਂਕ ਆਫ਼ ਇੰਡੀਆ ਦੇ ਚੀਫ਼ ਮੈਨੇਜਰ ਦਰਸ਼ਨ ਸਿੰਘ, ਸੁਰਿੰਦਰ ਕੌਰ ਪੰਜਾਬੀ ਲੈਕਚਰਾਰ, ਨੀਨਾ ਅਧਿਆਪਕਾ ਬੇਬੀ ਨਿਸ਼ੂ ਐਨ. ਟੀ. ਟੀ ਦੇ ਪਿਤਾ, ਰਿਪਨਦੀਪ ਸਿੰਘ ਪੰਜਾਬ ਨੈਸ਼ਨਲ ਬੈਂਕ, ਧਰਮਸ਼ਾਲਾ ਵਿਚ ਬਰਾਂਚ ਮੈਨੇਜਰ,ਡਾ. ਸਿਮਰਨਪ੍ਰੀਤ ਕੌਰ ਐੱਮ. ਡੀ. (ਐਨੇਸਥੀਸੀਆ), ਸਿਵਲ ਹਸਪਤਾਲ, ਸ਼ਾਹਬਾਦ ਮਾਰਕੰਡਾ, ਕਰਮਦੀਪ ਸਿੰਘ ਪ੍ਰਾਈਵੇਟ ਕੰਪਨੀ ਦੇ ਐੱਮ. ਡੀ. ਦੇ ਦਾਦਾ, ਟੈਲੀਫ਼ੋਨ ਵਿਭਾਗ ਦੇ ਸੇਵਾ ਮੁਕਤ ਐੱਸ. ਡੀ. ਓ. ਸੋਹਣ ਸਿੰਘ ਭੌਰਲਾ ਦੇ ਚਾਚਾ ਸਨ। ਪਰਿਵਾਰਕ ਮੈਂਬਰਾਂ ਨਾਲ ਸਿਆਸੀ ਗੈਰ ਸਿਆਸੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਦੁੱਖ ਦਾ ਇਜ਼ਹਾਰ ਜਾਰੀ ਹੈ। ਇਸ ਮੌਕੇ ਅਸ਼ੋਕ ਕੁਮਾਰ ਸਰਕਾਰੀ ਮਿਡਲ ਸਕੂਲ ਵਿਚ ਹੈੱਡਮਾਸਟਰ, ਲਲਿਤ ਕੁਮਾਰ ਪੰਚਕੂਲਾ ਦੀ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਐੱਚ. ਆਰ. ਮੈਨੇਜਰ, ਡਾ. ਰਵੀ ਕੁਮਾਰ ਪੋਤੀ ਦੇ ਪਤੀ, ਐਮ.ਡੀ. (ਐਨੇਸਥੀਸੀਆ), ਸਰੋਜਨੀ ਨਾਇਡੂ ਮੈਡੀਕਲ ਕਾਲਜ ਆਗਰਾ, ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਢਿੱਲੋਂ, ਗੁਰਮੀਤ ਸਿੰਘ ਭੌਰਲਾ, ਕੁਲਵਿੰਦਰ ਸਿੰਘ, ਨਰਿੰਦਰ ਸਿੰਘ, ਜਸਵਿੰਦਰ ਸਿੰਘ, ਬਖ਼ਸ਼ੀਸ਼ ਸਿੰਘ ਰਤਨਹੇੜੀ, ਹਾਕਮ ਸਿੰਘ, ਕੇਵਲ ਸਿੰਘ ਦੋਰਾਹਾ, ਕਰਤਾਰ ਸਿੰਘ ਦੋਰਾਹਾ, ਬੂਟਾ ਸਿੰਘ ਜੰਡਾਲੀ, ਦੀਪਾ ਜੰਡਾਲੀ, ਪਾਲ ਸਿੰਘ ਕੈੜੇ, ਦਰਸ਼ਨ ਸਿੰਘ ਦੋਰਾਹਾ, ਨਿਰਮਲ ਸਿੰਘ ਸਵੈਚ ਅਮਰੀਕਾ, ਰਾਗੀ ਬਲਵਿੰਦਰ ਸਿੰਘ ਕੈਨੇਡਾ, ਰਵੀ ਕੁਮਾਰ, ਕੁਲਜੀਤ ਸਿੰਘ, ਹਰਜਿੰਦਰ ਸਿੰਘ ਕੈੜੇ, ਜਗਦੀਪ ਸਿੰਘ ਗਰੇਵਾਲ ਰਾਜਗੜ੍ਹ, ਜਗਦੀਪ ਸਿੰਘ ਗਰੇਵਾਲ ਕੈਨੇਡਾ, ਰਾਜਵੰਤ ਸਿੰਘ, ਬੰਤ ਰਾਮ, ਹਿੰਮਤ ਸਿੰਘ ਹਵੇਲੀ ਵਾਲੇ, ਦਲਵੀਰ ਸਿੰਘ ਢਿੱਲੋਂ ਅਮਰੀਕਾ,, ਪ੍ਰੋ ਕੁਲਬੀਰ ਸਿੰਘ ਢਿਲੋਂ ਕੈਨੇਡਾ, ਬਲਵਿੰਦਰ ਸਿੰਘ, ਪਰਮਿੰਦਰ ਸਿੰਘ ਕੈਨੇਡਾ,ਰਵੀ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ ਸਰਹੰਦ ਸਿੰਘ ਆਦਿ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸੇਵਾ ਮੁਕਤ ਐੱਸ. ਡੀ. ਓ. ਸੋਹਣ ਸਿੰਘ ਕੈੜੇ ਭੌਰਲਾ ਤੇ ਇੰਦਰਜੀਤ ਸਿੰਘ ਢਿੱਲੋਂ ਨੇ ਦਸਿਆ ਕਿ ਸਵ. ਬੰਤ ਸਿੰਘ ਨਮਿਤ ਰੱਖੇ ਗਏ ਸ਼੍ਰੀ ਸਹਿਜ ਪਾਠ ਜੀ ਦੇ ਭੋਗ, ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਗ੍ਰਹਿ ਮੋਹਨ ਨਗਰ ਕੋਠੀ ਨੰਬਰ 145 ਅੰਬਾਲਾ ਕੈਂਟ ਵਿਖੇ 11 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 12.00 ਵਜੇ ਤੋਂ 1.00 ਵਜੇ ਦੇ ਦਰਮਿਆਨ ਹੋ ਰਿਹਾ ਹੈ ।
ਪਿਛਲੀ ਖ਼ਬਰ ਸਾਬਕਾ ਸੈਨਿਕਾਂ ਨੇ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਵਲੋਂ ਸਮਰਾਲਾ ਦੇ ਖੇਤਾਂ ਦਾ ਦੌਰਾ, ਪਰਾਲੀ ਪ੍ਰਬੰਧਨ ਤਕਨੀਕਾਂ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।