17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਅੱਜ ਬਿਜਲੀ ਬੰਦ ਰਹੇਗੀ

ਰਾੜਾ ਸਾਹਿਬ, 16 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫ਼ਸਰ ਪੀ. ਐੱਸ.

ਅਜੀਤ ਡੈਸਕ 17-10-2026
ਰਾੜਾ ਸਾਹਿਬ, 16 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਇੰਜੀਨੀਅਰ ਗੁਰਮੀਤ ਸਿੰਘ ਉਪ ਮੰਡਲ ਅਫ਼ਸਰ ਪੀ. ਐੱਸ. ਪੀ. ਸੀ. ਐੱਲ. ਘੁਡਾਣੀ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ. ਵੀ. ਸਬ ਸਟੇਸ਼ਨ ਬਿਲਾਸਪੁਰ ਤੋਂ ਚਲਦੇ 11 ਕੇ. ਵੀ. ਲੰਢਾ–ਬੁਆਣੀ (ਯੂ. ਪੀ. ਐੱਸ) ਫੀਡਰ ਅਗਮੂਟੇਸ਼ਨ ਕਰਨ ਲਈ ਅੱਜ ਮਿਤੀ 17 ਅਕਤੂਬਰ 2026 ਨੂੰ 11 ਕੇ. ਵੀ. ਲੰਢਾ–ਬੁਆਣੀ (ਯੂ. ਪੀ. ਐੱਸ) ਫੀਡਰ ਸੇਫ਼ਟੀ ਲਈ 11 ਕੇ. ਵੀ. ਲਾਪਰਾਂ ਏ. ਪੀ. ਫੀਡਰ ਸਵੇਰੇ 9.00 ਵਜੇ ਤੋਂ ਸ਼ਾਮ 5.00 ਵਜੇ ਤੱਕ ਬੰਦ ਰਹਿਣਗੇ। ਇੰਜੀਨੀਅਰ ਗੁਰਮੀਤ ਸਿੰਘ ਨੇ ਸਮੂਹ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ।
ਪਿਛਲੀ ਖ਼ਬਰ ਥਾਣੇਦਾਰ ਕੁਲਜੀਤ ਸਿੰਘ ਨੇ ਰੌਣੀ ਪੁਲਿਸ ਚੌਂਕੀ ਦੇ ਇੰਚਾਰਜ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਭਵਨ ਰਕਬਾ (ਮੁੱਲਾਂਪੁਰ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਨ ਮੌਕੇ ਰਾਜ ਪੱਧਰੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।