15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ੍ਰੀ ਗੁਰੂ ਤੇਗ ਬਹਾਦਰ ਸਾਂਝੀ ਗਊਸ਼ਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ

ਅਜੀਤ ਡੈਸਕ 04-03-2026
ਹੰਡਿਆਇਆ, 3 ਮਾਰਚ (ਗੁਰਜੀਤ ਸਿੰਘ ਖੱੁਡੀ)-ਸ੍ਰੀ ਗੁਰੂ ਤੇਗ਼ ਬਹਾਦਰ ਸਾਂਝੀ ਗਊਸ਼ਾਲਾ ਖੱੁਡੀ ਖ਼ੁਰਦ ਵਿਖੇ ਸ੍ਰੀ ਅਖੰਡ ਪਾਠ ਦੇੇ ਭੋਗ ਪਾਏ ਗਏ | ਇਸ ਮੌਕੇ ਪ੍ਰਧਾਨ ਜਗਤਾਰ ਸਿੰਘ ਵਾਸੀ ਤਪਾ, ਖ਼ਜ਼ਾਨਚੀ ਧੰਨਾ ਸਿੰਘ, ਸਰਪੰਚ ਦਵਿੰਦਰ ਸਿੰਘ ਰਟੋਲ, ਸਰਪੰਚ ਕੁਲਵਿੰਦਰ ਸਿੰਘ ਕਿੰਦੀ ਢਿੱਲਵਾਂ, ਮੱਲ ਸਿੰਘ ਚੂੰਘ, ਸਰਪੰਚ ਕਕਨੀ ਲਸ਼ਕਰੀ ਪੱਤੀ ਢਿੱਲਵਾਂ, ਸਰਪੰਚ ਬਿੰਦਰ ਸਿੰਘ ਢਿੱਲਵਾਂ ਦੱਖਣ, ਸਰਪੰਚ ਜਗਤਾਰ ਸਿੰਘ, ਅੰਗਰੇਜ ਸਿੰਘ ਕੌਡਾ ਮੈਂਬਰ, ਸਰਪੰਚ ਮੰਗਾ ਸਿੰਘ ਸੁਖਪੁਰਾ, ਅਲਬੇਲ ਸਿੰਘ ਢਿੱਲਵਾਂ ਆੜ੍ਹਤੀਆ, ਯਾਦਵਿੰਦਰ ਸਿੰਘ ਬਾਜਵਾ ਖੱੁਡੀ ਕਲਾਂ ਤੇ ਤੇਜਿੰਦਰ ਸਿੰਘ ਢਿੱਲਵਾਂ (ਦੋਵੇਂ ਸੰਮਤੀ ਮੈਂਬਰ), ਸਰਪੰਚ ਬਲਵੰਤ ਸਿੰਘ ਬੰਤੀ ਘੁੰਨਸ, ਬਾਬਾ ਪੂਰਨ ਸਿੰਘ ਘੁੰਨਸ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਦਰਸ਼ਨ ਸਿੰਘ, ਗੁਰਨਾਮ ਸਿੰਘ ਚੂੰਘ, ਸਾਬਕਾ ਸਰਪੰਚ ਬਲਵੰਤ ਸਿੰਘ ਚੂੰਘ, ਲਵਪ੍ਰੀਤ ਸਿੰਘ ਚੂੰਘ, ਨੰਬਰਦਾਰ ਮੰਦਰ ਸਿੰਘ, ਭੋਲਾ ਸਿੰਘ ਗੁਰੂ, ਅਵਤਾਰ ਸਿੰਘ ਭੋਲਾ, ਕੇਵਲ ਸਿੰਘ ਚੂੰਘ, ਮੰਗਲ ਸਿੰਘ, ਮਨਪ੍ਰੀਤ ਸਿੰਘ ਚੂੰਘ, ਅਮਰੀਕ ਸਿੰਘ ਚੂੰਘ, ਮਨਜੀਤ ਸਿੰਘ ਸਰਾਂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜੀ.ਜੀ.ਐੱਸ. ਵਰਲਡ ਸਕੂਲ ਵਿਖੇ ਹੋਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਧੂਰੀ ਹਸਪਤਾਲ ਦੀ ਨਵੀਂ ਇਮਾਰਤ ਤਿਆਰ, ਜਲਦ ਕੀਤਾ ਜਾਵੇਗਾ ਲੋਕ ਅਰਪਣ-ਸਿਹਤ ਮੰਤਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।