03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਲਵਿੰਦਰ ਸਿੰਘ ਲਧਰੋਈਆ ਨੂੰ ਅਕਾਲੀ ਦਲ ਬੀ.ਸੀ. ਵਿੰਗ ਹਲਕਾ ਭਦੌੜ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ <br/>

ਅਜੀਤ ਡੈਸਕ 13-06-2026
ਭਦੌੜ, 12 ਜੂਨ (ਰਜਿੰਦਰ ਬੱਤਾ, ਵਿਨੋਦ ਕਲਸੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਐਡਵੋਕੇਟ ਸਿੰਘ ਸਤਨਾਮ ਸਿੰਘ ਰਾਹੀ ਵਲੋਂ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਲਧਰੋਈਆ ਨੂੰ ਬੀ.ਸੀ. ਵਿੰਗ ਹਲਕਾ ਭਦੌੜ ਦਾ ਪ੍ਰਧਾਨ ਨਿਯੁਕਤ ਕਰਨ 'ਤੇ ਪਾਰਟੀ ਦੇ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਜਸਵੀਰ ਸਿੰਘ ਧੰਮੀ, ਅਗਰਵਾਲ ਸਭਾ ਭਦੌੜ ਦੇ ਪ੍ਰਧਾਨ ਅਰੁਣ ਕੁਮਾਰ ਸਿੰਗਲਾ, ਪ੍ਰਧਾਨ ਅਮਨਿੰਦਰ ਸਿੰਘ ਗੋਲਡੀ ਭੁੱਲਰ, ਬੀਰਇੰਦਰ ਸਿੰਘ ਜ਼ੈਲਦਾਰ, ਪ੍ਰਧਾਨ ਗੁਰਵਿੰਦਰ ਸਿੰਘ ਗੋਰਾ, ਸੀਨੀਅਰ ਆਗੂ ਸੁਰਜੀਤ ਸਿੰਘ ਸੰਘੇੜਾ ਟਰਾਂਸਪੋਰਟ, ਜਵਾਹਰ ਲਾਲ ਸਿੰਗਲਾ, ਪ੍ਰਧਾਨ ਸੁਰਿੰਦਰਪਾਲ ਗਰਗ, ਬਲਜਿੰਦਰ ਸਿੰਘ ਨੂਰਾ ਸਿੱਧੂ ਕੈਨੇਡਾ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਜੈਦ, ਗੁਰਪਾਲ ਸਿੰਘ ਢੱੁਡੀਕੇ ਟਰਾਂਸਪੋਰਟ, ਗੁਰਤੇਜ ਸਿੰਘ ਤੇਜ਼ੀ ਢਿੱਲੋਂ ਦੀਪਗੜ੍ਹ, ਜਗਰਾਜ ਸਿੰਘ ਬੁੱਟਰ, ਹਰੀ ਸਿੰਘ ਬਾਵਾ, ਜਗਸੀਰ ਸਿੰਘ ਜੱਗਾ ਬੁੱਟਰ, ਡਾ: ਅਵਤਾਰ ਸਿੰਘ ਗਿੱਲ, ਅਮਨਦੀਪ ਸਿੰਘ ਪੁਆਧੜਾ, ਸਰਪੰਚ ਗਗਨਦੀਪ ਸਿੰਘ ਨੈਣੇਵਾਲ, ਹਰਦਮ ਸਿੰਘ ਦੰਮਣ ਸਾਬਕਾ ਸਰਪੰਚ, ਸੁਖਵਿੰਦਰ ਸਿੰਘ ਹੈਪੀ ਭੁੱਲਰ, ਗੁਰਚਰਨ ਸਿੰਘ ਭੁੱਲਰ, ਕਰਮਜੀਤ ਸ਼ਰਮਾ ਘੁੱਗੀ, ਗੁਰਚਰਨ ਸਿੰਘ ਮਾਨ, ਰਘਵੀਰ ਸਿੰਘ ਢੀਂਡਸਾ, ਜਗਜੀਤ ਸਿੰਘ ਜੀਤਾ, ਲਾਭ ਸਿੰਘ ਲਧਰੋਈਆ, ਗੁਰਦਿਆਲ ਸਿੰਘ ਨੈਣੇਵਾਲ, ਜਸਵੀਰ ਸਿੰਘ ਭਾਗੀਕੇ, ਲਾਭ ਸਿੰਘ ਲਾਭਾ, ਰਜਿੰਦਰ ਵਰਮਾ ਬੱਲੂ, ਅਮਨਿੰਦਰ ਸਿੰਘ ਗੋਨੀ, ਪ੍ਰਕਾਸ਼ ਸਿੰਘ ਠੇਕੇਦਾਰ, ਸੁਰਜੀਤ ਸਿੰਘ ਗੋਂਦਾਰਾ, ਸੋਹਣਾ ਸਿੰਘ ਸਿੱਧੂ, ਰਣਜੀਤ ਸਿੰਘ ਜੀਤਾ, ਸੇਵਕ ਸਿੰਘ ਗਿੱਲ, ਬਲਜੀਤ ਸਿੰਘ ਪੱਪੂ, ਭੂਸ਼ਨ ਕੁਮਾਰ ਸਿੰਗਲਾ, ਅਵਤਾਰ ਸਿੰਘ ਗੋਰਾ, ਸੁਖਚੈਨ ਸਿੰਘ ਭੁੱਲਰ ਅਤੇ ਸੁਰਜੀਤ ਸਿੰਘ ਕਵੀਸ਼ਰ ਨੇ ਪ੍ਰਧਾਨ ਬਲਵਿੰਦਰ ਸਿੰਘ ਲਧਰੋਈਆ ਨੂੰ ਮੁਬਾਰਕਾਂ ਦਿੱਤੀਆਂ ਹਨ |

ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਲੋਂ ਕੰਟੀਨਿਊਏਸ਼ਨ, ਅਫਿਲੀਏਸ਼ਨ ਫ਼ੀਸਾਂ ਤੇ ਰਿਜ਼ਰਵ ਫ਼ੰਡ ਵਿਚ 100 ਤੋਂ 300 ਫ਼ੀਸਦੀ ਵਾਧਾ ਪ੍ਰ... ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ 'ਪੰਜਾਬ ਦੇ ਵਾਰਿਸ' ਨੂੰ ਵਿਧਾਇਕ ਇਆਲੀ ਦੇ ਸ਼ਾਮਿਲ ਹੋਣ ਨਾਲ ਮਿਲੀ ਵੱਡੀ ਤਾਕਤ-ਸਰਨਾ ਚੱਠਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।