ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ-ਸਚਿਨ ਕੌਸ਼ਿਕ ਮਹਾਰਾਜ
ਤਪਾ ਮੰਡੀ, 3 ਅਗਸਤ (ਪ੍ਰਵੀਨ ਗਰਗ)-ਸਾਉਣ ਦੇ ਮਹੀਨੇ ਸ਼ਿਵ ਮਹਾਂਪੁਰਾਣ ਦੀ ਕਥਾ ਸੁਣਨ ਵਾਲੇ ਇਨਸਾਨ ’ਤੇ ਸ਼ਿਵ ਦੀ ਕਿਰਪਾ ਹਮੇਸ਼ਾ ਬਣੀ ਰਹਿੰਦੀ ਹੈ। ਇਹ ਪ੍ਰਵਚਨ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਗੋਵਰਧਨ ਧਾਮ (ਮਥੁਰਾ ਵਾਲੇ) ਵਾਲਿਆਂ ਨੇ ਗੱਲਬਾਤ ਦੌਰਾਨ ਕਹੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਸਿੱਧ ਕਥਾਵਾਚਕ ਸ੍ਰੀ ਸਚਿਨ ਕੌਸ਼ਿਕ ਜੀ ਮਹਾਰਾਜ।
04-08-2026