25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਡੀ.ਐੱਸ.ਪੀ. ਖਹਿਰਾ ਨੇ ਮੂਣਕ ਦਾ ਚਾਰਜ ਸੰਭਾਲਿਆ

ਮੂਣਕ, 25 ਨਵੰਬਰ (ਵਰਿੰਦਰ ਭਾਰਦਵਾਜ)-ਪਟਿਆਲਾ ਤੋਂ ਬਦਲ ਕੇ ਆਏ ਨਵੇਂ ਡੀ. ਐੱਸ.

ਅਜੀਤ ਡੈਸਕ 26-11-2026
ਮੂਣਕ, 25 ਨਵੰਬਰ (ਵਰਿੰਦਰ ਭਾਰਦਵਾਜ)-ਪਟਿਆਲਾ ਤੋਂ ਬਦਲ ਕੇ ਆਏ ਨਵੇਂ ਡੀ.ਐੱਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਪੁਲਿਸ ਸਬ ਡਵੀਜਨ ਮੂਣਕ ਦਾ ਬਤੌਰ ਡੀ.ਐੱਸ.ਪੀ. ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਹਰਵਿੰਦਰ ਸਿੰਘ ਖਹਿਰਾ ਨੇ ਸਬ ਡਿਵੀਜ਼ਨ ਮੂਣਕ ਦੇ ਪੁਲਿਸ ਮੁਲਾਜ਼ਮਾਂ ਤੇ ਇਲਾਕਾ ਨਿਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਅਤੇ ਇਲਾਕੇ ਵਿੱਚ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ਐੱਸ.ਐੱਚ.ਓ. ਮੂਣਕ ਬਲਜੀਤ ਸਿੰਘ, ਐੱਸ.ਐੱਚ. ਖਨੌਰੀ ਗੁਰਮੀਤ ਸਿੰਘ, ਰੀਡਰ ਟੂ ਡੀ ਐੱਸ ਪੀ ਹਰਮੇਸ਼ ਸਿੰਘ, ਨਾਇਬ ਰੀਡਰ ਭੁਪਿੰਦਰ ਸਿੰਘ, ਹੈੱਡ ਮੁਣਸ਼ੀ ਸੁਰੇਸ਼ ਕੁਮਾਰ ਸ਼ਰਮਾ , ਗੁਰਦੀਪ ਸਿੰਘ ਸੁਖਵਿੰਦਰ ਸਿੰਘ ਤੇ ਲਾਲੀ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਨੂੰ ਮੁੜ ਰੰਗਲਾ ਬਣਾਇਆ ਗਿਆ-ਭਰਾਜ ਅਗਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਰਾਜਨੀਤਿਕ ਨਹੀਂ ਸਗੋਂ ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ -ਜੱਸੀ ਮੰਨਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।