ਪ੍ਰਗਨਾਨੰਧਾ ਗ੍ਰੈਂਡ ਸ਼ਤਰੰਜ ਟੂਰ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਧਾ ਨੇ ਇਕ ਰੋਮਾਂਚਕ ਫਾਈਨਲ ’ਚ ਅਮਰੀਕੀ ਦਿੱਗਜ ਫੈਬੀਆਨੋ ਕਾਰੂਆਨਾ ਨੂੰ 15-13 ਨਾਲ ਹਰਾ ਕੇ ਪਹਿਲੀ ਵਾਰ ਗ੍ਰੈਂਡ ਸ਼ਤਰੰਜ ਟੂਰ ਫਾਈਨਲਜ਼ ਦਾ ਖਿਤਾਬ ਜਿੱਤ ਕੇ ਸ਼ਤਰੰਜ ਦੀ ਦੁਨੀਆ ’ਚ ਇਤਿਹਾਸ ਰਚ ਦਿੱਤਾ।
ਖ਼ਿਤਾਬ ਜਿੱਤਣ ਤੋਂ ਬਾਅਦ ਭਾਰਤੀ ਗ੍ਰੈਂਡਮਾਸਟਰ ਆਰ. ਪ੍ਰਗਨਾਨੰਧਾ।
29-08-2026