14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮਹਿਲਾ ਏਸ਼ੀਆ ਕੱਪ-ਭਾਰਤ ਬਣਿਆ ਚੈਂਪੀਅਨ

ਦੁਬਈ, 13 ਸਤੰਬਰ (ਏਜੰਸੀ)-ਭਾਰਤ ਨੇ ਦੁਬਈ ’ਚ ਖੇਡੇ ਗਏ ਮਹਿਲਾ ਏਸ਼ੀਆ ਟੀ-20 ਕੱਪ ਦੇ ਫਾਈਨਲ ਮੈਚ ’ਚ ਸ੍ਰੀਲੰਕਾ ਨੂੰ 72 ਦੌੜਾ ਨਾਲ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ। ਭਾਰਤ ਵਲੋਂ ਸ਼ਫਾਲੀ ਸ਼ਰਮਾ ਨੇ 68 ਦੌੜਾਂ, ਜਦੋਂਕਿ ਸ੍ਰਮਿਤੀ ਮੰਧਾਨਾ ਨੇ 59 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ, ਜਦੋਂਕਿ ਗੇਂਦਬਾਜ਼ ਸ੍ਰੀ ਚਰਨੀ ਨੇ 4 ਓਵਰਾਂ ’ਚ 20 ਦੌੜਾਂ ਦੇ ਦੇ 4 ਵਿਕਟਾਂ ਅਤੇ ਦੀਪਤੀ ਸ਼ਰਤਾ ਨੇ 4 ਓਵਰਾਂ ’ਚ 19 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

ਅਜੀਤ ਡੈਸਕ 14-09-2026

ਪਿਛਲੀ ਖ਼ਬਰ ਅੰਮ੍ਰਿਤਸਰ ਬਣਿਆ ਚੈਂਪੀਅਨ ਅਗਲੀ ਖ਼ਬਰ ਭਾਰਤ ਨੇ 6ਵੀਂ ਵਾਰ ਜਿੱਤਿਆ ਖ਼ਿਤਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।