19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਏਸ਼ਿਆਈ ਖੇਡਾਂ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਜਪਾਨ ’ ਤੇ ਇਕਤਰਫ਼ਾ ਜਿੱਤ

ਨਿਸ਼ਿਨ (ਆਈਚੀ), 18 ਸਤੰਬਰ (ਮੋਹਿਤ ਸਿੰਗਲਾ)-ਇਥੇ ਖੇਡੇ ਗਏ ਚੌਥੇ ਕੁਆਰਟਰਫਾਈਨਲ ਮੁਕਾਬਲੇ ’ਚ ਭਾਰਤੀ ਮਹਿਲਾ ਟੀਮ ਨੇ ਜਪਾਨ ਨੂੰ ਇਕਤਰਫ਼ਾ ਮੁਕਾਬਲੇ ’ਚ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ’ਚ ਇਕ ਵਾਰ ਫਿਰ ਗੇਂਦਬਾਜ਼ ਸ੍ਰੀ ਚਰਨੀ ਤੇ ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ ਨੇ ਦਮਦਾਰ ਭੂਮਿਕਾ ਨਿਭਾਈ, ਜਿਥੇ ਸ੍ਰੀ ਚਰਨੀ ਨੇ 4 ਓਵਰਾਂ ’ਚ 10 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ, ਉਥੇ ਹੀ ਸ਼ਫਾਲੀ ਵਰਮਾ ਨੇ 15 ਗੇਂਦਾਂ ’ਤੇ 40 ਦੌੜਾਂ (ਚੌਕੇ: 6, ਛੱਕੇ: 2) ਦੀ ਸ਼ਾਨਦਾਰ ਪਾਰੀ ਖੇਡੀ।

ਮੈਚ ਦੌਰਾਨ ਬੱਲੇਬਾਜ਼ੀ ਕਰਦੀ ਹੋਈ ਸ਼ਫਾਲੀ ਵਰਮਾ। 19-09-2026

ਨਿਸ਼ਿਨ (ਆਈਚੀ), 18 ਸਤੰਬਰ (ਮੋਹਿਤ ਸਿੰਗਲਾ)-ਇਥੇ ਖੇਡੇ ਗਏ ਚੌਥੇ ਕੁਆਰਟਰਫਾਈਨਲ ਮੁਕਾਬਲੇ ’ਚ ਭਾਰਤੀ ਮਹਿਲਾ ਟੀਮ ਨੇ ਜਪਾਨ ਨੂੰ ਇਕਤਰਫ਼ਾ ਮੁਕਾਬਲੇ ’ਚ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਜਿੱਤ ’ਚ ਇਕ ਵਾਰ ਫਿਰ ਗੇਂਦਬਾਜ਼ ਸ੍ਰੀ ਚਰਨੀ ਤੇ ਸਲਾਮੀ ਬੱਲੇਬਾਜ਼ ਸ਼ਫਾਲੀ ਵਰਮਾ ਨੇ ਦਮਦਾਰ ਭੂਮਿਕਾ ਨਿਭਾਈ, ਜਿਥੇ ਸ੍ਰੀ ਚਰਨੀ ਨੇ 4 ਓਵਰਾਂ ’ਚ 10 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ, ਉਥੇ ਹੀ ਸ਼ਫਾਲੀ ਵਰਮਾ ਨੇ 15 ਗੇਂਦਾਂ ’ਤੇ 40 ਦੌੜਾਂ (ਚੌਕੇ: 6, ਛੱਕੇ: 2) ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੇਜ਼ਬਾਨ ਜਪਾਨ ਦੀ ਟੀਮ ਨੂੰ 19.5 ਓਵਰਾਂ ’ਚ 57 ਦੌੜਾਂ ’ਤੇ ਸਮੇਟ ਦਿੱਤਾ, ਜਦੋਂਕਿ 2 ਵਿਕਟਾਂ ਦੇ ਨੁਕਸਾਨ ’ਤੇ 5 ਓਵਰਾਂ ’ਚ ਮੈਚ ਆਪਣੇ ਨਾਂਅ ਕਰ ਲਿਆ।

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਲਈ ਪਾਣੀ ਦੀਆਂ ਬੋਤਲਾਂ ਦੀ ਕਰੇਗਾ ਸੇਵਾ ਗਾਖਲ ਪਰਿਵਾਰ ਅਗਲੀ ਖ਼ਬਰ ਭਾਰਤ ’ ਚ ਪੈਦਾ ਹੋਈ ਮਾਦਾ ਚੀਤਾ ਨੇ 4 ਬੱਚਿਆਂ ਨੂੰ ਦਿੱਤਾ ਜਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।