03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਨੀਰੂ ਢਾਂਡਾ ਏਸ਼ਿਆਈ ਖੇਡਾਂ ਦੀ ਸਮਾਪਤੀ ਸਮਾਰੋਹ ਵਿਚ ਝੰਡਾ-ਬਰਦਾਰ ਹੋਵੇਗੀ

ਨੀਰੂ ਢਾਂਡਾ ਏਸ਼ਿਆਈ ਖੇਡਾਂ ਦੀ ਸਮਾਪਤੀ ਸਮਾਰੋਹ ਵਿਚ ਝੰਡਾ-ਬਰਦਾਰ ਹੋਵੇਗੀ

ਅਜੀਤ ਡੈਸਕ 03-10-2026

ਨਾਗੋਆ, 2 ਅਕਤੂਬਰ (ਪੀ. ਟੀ. ਆਈ.)-ਭਾਰਤ ਦੀ ਉੱਘੀ ਟਰੈਪ ਸ਼ੂਟਰ ਨੀਰੂ ਢਾਂਡਾ ਏਸ਼ਿਆਈ ਖੇਡਾਂ ਦੇ ਸਮਾਪਤੀ ਸਮਾਰੋਹ ਵਿਚ ਮਹਿਲਾ ਝੰਡਾ-ਬਰਦਾਰ ਹੋਵੇਗੀ। ਉਸ ਨੇ ਇਸ ਮਹਾਂਦੀਪੀ ਖੇਡ ਮੁਕਾਬਲੇ ਵਿਚ ਦੋ ਸੋਨ ਤਗਮੇ ਅਤੇ ਇਕ ਟੀਮ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਭ ਤੋਂ ਸਫਲ ਖਿਡਾਰੀਆਂ ਵਿਚੋਂ ਇਕ ਵਜੋਂ ਉੱਭਰੇ। 27 ਸਾਲਾ ਨੀਰੂ, ਜੋ ਕਿ ਕਿਨਾਨ ਚੇਨਈ ਨਾਲ ਟਰੈਪ ਮਿਸ਼ਰਤ ਟੀਮ ਵਰਗ ਵਿਚ ਆਪਣਾ ਤੀਜਾ ਤਗਮਾ (ਸੋਨ ਤਗਮਾ) ਜਿੱਤਣ ਤੋਂ ਇਕ ਦਿਨ ਬਾਅਦ ਭਾਰਤ ਪਰਤੀ ਸੀ, ਸਨਿਚਰਵਾਰ ਸਵੇਰੇ ਨਾਗੋਆ ਵਾਪਸ ਜਾਵੇਗੀ ਤਾਂ ਜੋ ਸਮਾਪਤੀ ਸਮਾਰੋਹ ਵਿਚ ਭਾਰਤੀ ਦਲ ਦੀ ਅਗਵਾਈ ਕਰ ਸਕੇ।

ਪਿਛਲੀ ਖ਼ਬਰ ਤੀਰਅੰਦਾਜ਼ੀ : ਭਾਰਤੀ ਰਿਕਰਵ ਟੀਮ ਨੂੰ ਚਾਂਦੀ ਦਾ ਤਗਮਾ ਅਗਲੀ ਖ਼ਬਰ ਕਿਸ਼ਤੀ ਚਾਲਨ : ਨੇਤਰਾ ਨੇ ਡਿੰਘੀ ਮੁਕਾਬਲੇ ’ ਚ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।