24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਅਮਰੀਕਾ ਨੇ 96 ਸਾਲ ਪੁਰਾਣਾ ਇਤਿਹਾਸ ਦੁਹਰਾਇਆ

ਅਜੀਤ ਡੈਸਕ 14-06-2026

ਵੈਨਕੂਵਰ, 13 ਜੂਨ (ਮਲਕੀਤ ਸਿੰਘ)-ਫ਼ੀਫ਼ਾ ਵਿਸ਼ਵ ਕੱਪ 2026 ਵਿੱਚ ਮੇਜ਼ਬਾਨ ਅਮਰੀਕਾ ਨੇ ਪੈਰਾਗੁਏ ਨੂੰ 4-1 ਨਾਲ ਹਰਾ ਕੇ 96 ਸਾਲ ਪੁਰਾਣਾ ਇਤਿਹਾਸ ਦੁਹਰਾਇਆ ਹੈ। ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਪਹਿਲੇ ਟੂਰਨਾਮੈਂਟ ਦੌਰਾਨ 1930 ਵਿਚ ਵੀ ਅਮਰੀਕਾ ਨੇ ਪੈਰਾਗੁਏ ਨੂੰ 3-0 ਨਾਲ ਹਰਾਇਆ ਸੀ। ਉਸ ਮੁਕਾਬਲੇ ਦੌਰਾਨ ਅਮਰੀਕਾ ਦੇ ਬਰਟ ਪੈਟਨੌਡ ਨੇ ਵਿਸ਼ਵ ਕੱਪ ਇਤਿਹਾਸ ਦੀ ਪਹਿਲੀ ਹੈਟ੍ਰਿਕ ਦਰਜ ਕੀਤੀ ਸੀ। ਹੁਣ 96 ਸਾਲ ਬਾਅਦ ਇੱਕ ਵਾਰ ਫਿਰ ਅਮਰੀਕਾ ਨੇ ਵਿਸ਼ਵ ਕੱਪ ਵਿੱਚ ਪੈਰਾਗੁਏ ਨੂੰ ਹਰਾਉਣ ਦਾ ਇਤਿਹਾਸ ਦੁਹਰਾਇਆ ਹੈ।

ਪਿਛਲੀ ਖ਼ਬਰ ਨਗਰ ਕੌਂਸਲ ਗੁਰਦਾਸਪੁਰ, ਕਾਦੀਆਂ ਤੇ ਦੀਨਾਨਗਰ ਦੀਆਂ ਚੋਣਾਂ ਸ਼ਾਂਤੀਪੂਰਨ ਹੋਈਆਂ ਅਗਲੀ ਖ਼ਬਰ ਅਪ੍ਰੈਂਟਿਸ ਲਾਈਨਮੈਨਾਂ ਦੀ ਕੁੱਟਮਾਰ 'ਤੇ ਭੜਕੀ ਬਸਪਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।