ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਅੰਦਰ 82 ਸਾਲਾ ਬਜ਼ੁਰਗ ਦੀ ਮੌਤ
ਸਾਨ ਫਰਾਂਸਿਸਕੋ, 3 ਅਗਸਤ (ਐਸ. ਅਸ਼ੋਕ ਭੌਰਾ)-ਇਥੇ ਕੌਮਾਂਤਰੀ ਹਵਾਈ ਅੱਡੇ ’ਤੇ ਇਕ 82 ਸਾਲਾ ਬਜੁਰਗ ਤਰਸੇਮ ਸਿੰਘ ਦੀ ਉਸ ਵਕਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਦੋਂ ਏਅਰ ਇੰਡੀਆ ਦੀ ਦਿੱਲੀ ਜਾਣ ਵਾਲੀ ਸਿੱਧੀ ਉਡਾਣ ਰਨਵੇਅ ’ਤੇ ਉਡਾਣ ਭਰਨ ਦੀ ਤਿਆਰੀ ਵਿਚ ਸੀ।
ਮ੍ਰਿਤਕ ਤਰਸੇਮ ਸਿੰਘ ਦੀ ਪੁਰਾਣੀ ਤਸਵੀਰ।
04-08-2026