18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਇੰਡੀਅਨ ਕੌਂਸਲੇਟ ਜਨਰਲ ਮਿਲਾਨ ਵਲੋਂ ਸਾਬਕਾ ਫੌਜੀਆਂ ਲਈ ਵਿਸ਼ੇਸ਼ ਤੋਹਫਾ

ਸਮਾਂ ਲੈਣ ਤੋਂ ਬਗੈਰ ਆ ਸਕਣਗੇ ਮਿਲਾਨ (ਇਟਲੀ), 17 ਅਗਸਤ (ਹਰਦੀਪ ਸਿੰਘ ਕੰਗ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਇੰਡੀਅਨ ਕੌਂਸਲੇਟ ਜਨਰਲ ਮਿਲਾਨ ਵਲੋਂ ਉੱਤਰੀ ਇਟਲੀ ’ਚ ਵਸਦੇ ਸਾਬਕਾ ਫੌਜੀਆਂ ਤੇ ਉਨਾਂ ਦੇ ਪਰਿਵਾਰਾਂ ਦੇ ਲਈ ਵਿਸ਼ੇਸ਼ ਤੋਹਫੇ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਉੱਤਰੀ ਇਟਲੀ ਰਹਿੰਦੇ ਸਾਬਕਾ ਫੌਜੀ ਤੇ ਉਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਾਨ ਵਿਖੇ ਪਾਸਪੋਰਟ ਆਦਿ ਨਾਲ਼ ਸਬੰਧਿਤ ਕਿਸੇ ਵੀ ਕਿਸਮ ਦੀ ਸੇਵਾ ਲੈਣ ਲਈ ਅਪੁਇਟਮੈਂਟ ਤੋਂ ਬਗੈਰ ਕੌਂਸਲੇਟ ਆ ਸਕਣਗੇ।

ਅਜੀਤ ਡੈਸਕ 18-08-2026
ਸਮਾਂ ਲੈਣ ਤੋਂ ਬਗੈਰ ਆ ਸਕਣਗੇ ਮਿਲਾਨ (ਇਟਲੀ), 17 ਅਗਸਤ (ਹਰਦੀਪ ਸਿੰਘ ਕੰਗ)-ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਇੰਡੀਅਨ ਕੌਂਸਲੇਟ ਜਨਰਲ ਮਿਲਾਨ ਵਲੋਂ ਉੱਤਰੀ ਇਟਲੀ ’ਚ ਵਸਦੇ ਸਾਬਕਾ ਫੌਜੀਆਂ ਤੇ ਉਨਾਂ ਦੇ ਪਰਿਵਾਰਾਂ ਦੇ ਲਈ ਵਿਸ਼ੇਸ਼ ਤੋਹਫੇ ਦਾ ਐਲਾਨ ਕੀਤਾ ਗਿਆ ਹੈ। ਜਿਸ ਤਹਿਤ ਉੱਤਰੀ ਇਟਲੀ ਰਹਿੰਦੇ ਸਾਬਕਾ ਫੌਜੀ ਤੇ ਉਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਮਿਲਾਨ ਵਿਖੇ ਪਾਸਪੋਰਟ ਆਦਿ ਨਾਲ਼ ਸਬੰਧਿਤ ਕਿਸੇ ਵੀ ਕਿਸਮ ਦੀ ਸੇਵਾ ਲੈਣ ਲਈ ਅਪੁਇਟਮੈਂਟ ਤੋਂ ਬਗੈਰ ਕੌਂਸਲੇਟ ਆ ਸਕਣਗੇ। ਕੌਂਸਲੇਟ ਜਨਰਲ ਲਵੱਨਿਆ ਕੁਮਾਰ ਦੇਸ਼ ਦੇ 80ਵੇਂ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਐਲਾਨ ਕਰਦਿਆਂ ਕਿਹਾ ਕਿ ਸਾਬਕਾ ਫੌਜੀ ਸਾਡੇ ਦੇਸ਼ ਦਾ ਮਾਣ ਹਨ, ਜਿਨ੍ਹਾਂ ਕਿ ਦੇਸ਼ ਦੀ ਆਨ ਤੇ ਸ਼ਾਨ ਲਈ ਵਡਮੁੱਲੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ । ਇਸ ਨੂੰ ਮੱਦੇਨਜਰ ਰੱਖਦਿਆਂ ਇੰਡੀਅਨ ਕੌਂਸਲੇਟ ਜਨਰਲ ਮਿਲਾਨ ਵਲੋਂ ਇਹ ਫੈਂਸਲਾ ਕੀਤਾ ਗਿਆ।
ਪਿਛਲੀ ਖ਼ਬਰ ਲੁਧਿਆਣਾ ਦਾ ਅਰਸ਼ਦੀਪ ਸਿੰਘ ਬਰਤਾਨੀਆ ’ਚ ਬਣਿਆ ਫਾਈਟਰ ਪਾਇਲਟ ਅਗਲੀ ਖ਼ਬਰ ਆਇਸ ਵਲੋਂ ਆਜ਼ਾਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।