23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-02-2026

ਦੋ ਭਰਾਵਾਂ ਨੇ ਇਕੋ ਦਿਨ ਤਿਆਗੇ ਪ੍ਰਾਣ <br/>

ਅਜੀਤ ਡੈਸਕ 16-02-2026
ਕੁੱਲਗੜ੍ਹੀ, 15 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਪਿੰਡ ਕੁੱਲਗੜ੍ਹੀ ਵਿਖੇ ਦੋ ਸਕੇ ਭਰਾਵਾਂ ਨੇ ਇੱਕੋ ਦਿਨ ਹੀ ਪ੍ਰਾਣ ਤਿਆਗ ਦਿੱਤੇ | ਸਵੇਰੇ ਵੇਲੇ ਵੱਡੇ ਭਰਾ ਰਜਵੰਤ ਸਿੰਘ ਸੰਧੂ ਦੀ ਦਿਲ ਦਾ ਦÏਰਾ ਪੈਣ ਨਾਲ ਮੌਤ ਹੋ ਗਈ | ਜਿਸ ਦੇ ਅੰਤਿਮ ਸੰਸਕਾਰ ਤੋਂ ਬਾਅਦ ਛੋਟੇ ਭਰਾ ਭਗਵੰਤ ਸਿੰਘ ਸੰਧੂ ਦੀ ਆਪਣੇ ਵੱਡੇ ਭਰਾ ਘਰ ਉਸ ਦੇ ਬੈੱਡ 'ਤੇ ਹੀ ਦਿਲ ਦਾ ਦÏਰਾ ਪੈਣ ਨਾਲ ਮÏਤ ਹੋ ਗਈ | ਦੋਵਾਂ ਭਰਾਵਾਂ ਦੀ ਅਚਾਨਕ ਹੋਈ ਮÏਤ ਨਾਲ ਪਰਿਵਾਰ ਦੇ ਦੁੱਖ ਦਾ ਪਹਾੜ ਟੁੱਟ ਪਿਆ | ਇਸ ਦੁੱਖ ਦੀ ਘੜੀ 'ਚ ਹਰਵਿੰਦਰ ਸਿੰਘ ਰਿੰਕੂ, ਜਤਿੰਦਰ ਸਿੰਘ ਨੀਟਾ, ਪੁਸ਼ਪਿੰਦਰ ਸਿੰਘ ਸੰਧੂ ਆਸਟ੍ਰੇਲੀਆ ਤੇ ਪਰਵਿੰਦਰ ਸਿੰਘ ਸੰਧੂ ਸੀ. ਆਈ. ਡੀ. ਵਿਭਾਗ, ਏ. ਐਸ. ਆਈ. ਗੁਰਜੀਤ ਸਿੰਘ ਪੰਜਾਬ ਪੁਲਿਸ ਨਾਲ ਵੱਖ ਵੱਖ ਸਿਆਸੀ, ਧਾਰਮਿਕ, ਸਮਾਜਿਕ ਪਾਰਟੀਆਂ ਦੇ ਆਗੂਆਂ, ਸਾਕ ਸੰਬੰਧੀਆਂ ਰਿਸ਼ਤੇਦਾਰ ਤੇ ਸੰਧੂ ਪਰਿਵਾਰ ਨਾਲ ਸਨੇਹ ਰੱਖਣ ਵਾਲੇ ਲੋਕਾਂ ਨੇ ਦੁੱਖ ਸਾਂਝਾ ਕੀਤਾ |

ਪਿਛਲੀ ਖ਼ਬਰ ਸੜਕ ਹਾਦਸੇ 'ਚ ਲੜਕੀ ਦੀ ਮÏਤ, ਟਿੱਪਰ ਡਰਾਈਵਰ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਦੋ ਭਰਾਵਾਂ ਨੇ ਇਕੋ ਦਿਨ ਤਿਆਗੇ ਪ੍ਰਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।