ਧੀਆਂ ਬਣ ਰਹੀਆਂ ਕੁਦਰਤ ਰੱਖਿਅਕ , ਇਕ ਧੀ ਇਕ ਬੂਟਾ ਮੁਹਿੰਮ ਦੇ ਪਹਿਲੇ ਹਫ਼ਤੇ 150 ਬੂਟੇ ਲਗਾਏ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ’ਚ ਵਨ ਮਹਾਂਉਤਸਵ ਮਨਾਇਆ
ਜਲੰਧਰ, 6 ਅਗਸਤ (ਪਵਨ ਖਰਬੰਦਾ)-ਪੁਲਿਸ ਡੀਏਵੀ ਪਬਲਿਕ ਸਕੂਲ ਜਲੰਧਰ ਨੇ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਦੀ ਯੋਗ ਅਗਵਾਈ ਹੇਠ ‘ਵਨ ਮਹਾਂਉਤਸਵ’ ਦਾ ਆਯੋਜਨ ਕੀਤਾ।
ਅਜੀਤ ਡੈਸਕ
07-08-2026