ਅਜੀਤ, ਜਲੰਧਰ ਦੇਸ਼ ਦੇ ਨਾਇਕਾਂ ਨੂੰ ਸਮਰਪਿਤ ਰਾਜ ਦੀ ਪਹਿਲੀ ਤਿਰੰਗਾ ਯਾਤਰਾ ਕੁਰੂਕਸ਼ੇਤਰ ’ ਚ ਇਕ ਇਤਿਹਾਸਕ ਘਟਨਾ ਹੋਵੇਗੀ : ਸੁਭਾਸ਼ ਸੁਧਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ 10 ਅਗਸਤ ਨੂੰ ਤਿਰੰਗਾ ਯਾਤਰਾ ’ਚ ਹਿੱਸਾ ਲੈਣਗੇ
ਗੂਹਲਾ ਚੀਕਾ (ਕੁਰੂਕਸ਼ੇਤਰ), 6 ਅਗਸਤ (ਓ. ਪੀ.
ਸਾਬਕਾ ਮੰਤਰੀ ਸ੍ਰੀ ਸੂਧਾ ਅਤੇ ਮੁੱਖ ਮੰਤਰੀ ਦਫਤਰ ਦੇ ਇੰਚਾਰਜ ਕੈਲਾਸ਼ ਸੈਣੀ ਸੰਬੰਧੀ ਰੂਟ ਦਾ ਨਿਰੀਖਣ ਕਰਦਿਆਂ ਹੋਏ। ਤਸਵੀਰ : ਓ.ਪੀ. ਸੈਣੀ
07-08-2026