26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਮੋਡੀਫਾਈਡ ਸਾਈਲੈਂਸਰ ਲਾ ਕੇ ਪਟਾਕੇ ਪਾਉਣ ਵਾਲੇ ਤਿੰਨ ਬੁਲੇਟ ਚਾਲਕਾਂ ਦੇ ਚਲਾਨ

ਟੋਹਾਣਾ , 25 ਸਤੰਬਰ ( ਮਨਜੀਤ ਸਿੰਘ ) - ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਫਤਿਹਾਬਾਦ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਹੈ । ਇਸੇ ਤਹਿਤ ਟ੍ਰੈਫਿਕ ਟੋਹਾਣਾ ਪੁਲਿਸ ਨੇ ਮੋਡੀਫਾਈਡ ਸਾਈਲੈਂਸਰ ਲਗਾ ਕੇ ਪਟਾਕਿਆਂ ਵਰਗੀ ਤੇਜ਼ ਆਵਾਜ਼ ਕੱਢਣ ਵਾਲੇ ਤਿੰਨ ਬੁਲੇਟ ਮੋਟਰਸਾਈਕਲ ਚਾਲਕਾਂ ਵਿਰੁੱਧ ਕਾਰਵਾਈ ਕਰਦਿਆਂ ਹਰੇਕ ਦਾ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ।

ਅਜੀਤ ਡੈਸਕ 26-09-2026
ਟੋਹਾਣਾ , 25 ਸਤੰਬਰ ( ਮਨਜੀਤ ਸਿੰਘ ) - ਜ਼ਿਲ੍ਹੇ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਫਤਿਹਾਬਾਦ ਪੁਲਿਸ ਵੱਲੋਂ ਸਖ਼ਤ ਕਾਰਵਾਈ ਜਾਰੀ ਹੈ । ਇਸੇ ਤਹਿਤ ਟ੍ਰੈਫਿਕ ਟੋਹਾਣਾ ਪੁਲਿਸ ਨੇ ਮੋਡੀਫਾਈਡ ਸਾਈਲੈਂਸਰ ਲਗਾ ਕੇ ਪਟਾਕਿਆਂ ਵਰਗੀ ਤੇਜ਼ ਆਵਾਜ਼ ਕੱਢਣ ਵਾਲੇ ਤਿੰਨ ਬੁਲੇਟ ਮੋਟਰਸਾਈਕਲ ਚਾਲਕਾਂ ਵਿਰੁੱਧ ਕਾਰਵਾਈ ਕਰਦਿਆਂ ਹਰੇਕ ਦਾ 10 ਹਜ਼ਾਰ ਰੁਪਏ ਦਾ ਚਲਾਨ ਕੀਤਾ । ਤਿੰਨਾਂ ਵਾਹਨਾਂ ਦੇ ਕੁੱਲ 30 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ । ਟ੍ਰੈਫਿਕ ਥਾਣਾ ਟੋਹਾਣਾ ਦੇ ਇੰਚਾਰਜ ਇੰਸਪੈਕਟਰ ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ’ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ । ਇਸ ਦੌਰਾਨ ਮੋਡੀਫਾਈਡ ਸਾਈਲੈਂਸਰ ਰਾਹੀਂ ਪਟਾਕਿਆਂ ਵਰਗੀ ਤੇਜ਼ ਆਵਾਜ਼ ਕੱਢਣ ਵਾਲੇ ਤਿੰਨ ਬੁਲੇਟ ਚਾਲਕਾਂ ਨੂੰ ਕਾਬੂ ਕਰਕੇ ਮੋਟਰ ਵਾਹਨ ਐਕਟ ਤਹਿਤ ਕਾਰਵਾਈ ਕੀਤੀ ਗਈ । ਤਿੰਨਾਂ ਦੇ ਵੱਖ - ਵੱਖ 10 ਹਜ਼ਾਰ ਰੁਪਏ ਦੇ ਚਲਾਨ ਕੀਤੇ ਗਏ ।
ਪਿਛਲੀ ਖ਼ਬਰ ਪਰੀਨਾਜ਼ ਕੌਰ ਧਾਲੀਵਾਲ ਦੇ ਏਸ਼ੀਅਨ ਖੇਡਾਂ ‘ਚ ਦੋ ਕਾਂਸੀ ਦੇ ਤਗਮੇ ਜਿੱਤਣ ’ਤੇ ਜਥੇ: ਬਾਬਾ ਟੇਕ ਸਿੰਘ ਵਲੋਂ ਵਧਾਈ ਅਗਲੀ ਖ਼ਬਰ ਲੇਖ ਲਿਖਣ ਮੁਕਾਬਲਾ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।