ਸਰਕਾਰੀ ਸੈਕੰਡਰੀ (ਲੜਕੇ) ਸਕੂਲ ਰਤੀਆ ਵਿਖੇ ਦੁਸਹਿਰਾ ਮਨਾਇਆ
ਰਤੀਆ, 21 ਅਕਤੂਬਰ (ਬੇਅੰਤ ਕੌਰ ਮੰਡੇਰ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ (ਲੜਕੇ) ਸਕੂਲ ਵਿਖੇ ਸ਼ਕਤੀ ਨਾਟਕ ਕਲੱਬ ਵਲੋਂ ਸ਼ਰਧਾ ਨਾਲ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ। ਇਸ ਤੋਂ ਪਹਿਲਾਂ ਝਾਕੀਆਂ ਕੱਢੀਆਂ ਗਈਆਂ।
ਰਤੀਆ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਉਣ ਮੌਕੇ ਰਾਵਣ ਦੇ ਪੁਤਲੇ ਨੂੰ ਲਗਾਈ ਅੱਗ। ਤਸਵੀਰ : ਬੇਅੰਤ ਕੌਰ ਮੰਡੇਰ
22-10-2026