ਕਾਰ ਦੀ ਟੱਕਰ ਨਾਲ ਜ਼ਖ਼ਮੀ ਵਿਅਕਤੀ ਦੀ ਮੌਤ
ਲਾਲੜੂ, 21 ਅਕਤੂਬਰ (ਰਾਜਬੀਰ ਸਿੰਘ)- ਪਿੰਡ ਚਾਂਦਹੇੜੀ ਨੇੜੇ ਚੱਠਾ ਫੂਡ ਫੈਕਟਰੀ ਕੋਲ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਗੰਭੀਰ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਫੈਦਰਿਕ ਟੋਪੋ (37) ਵਜੋਂ ਹੋਈ ਹੈ।
ਅਜੀਤ ਡੈਸਕ
22-10-2026