ਸਿਟੀ ਸੈਂਟਰ ਵਿਖੇ ਚੱਲ ਰਿਹਾ ਦੀਵਾਲੀ ਮੇਲਾ ਬਣਿਆ ਸ਼ਹਿਰ ਵਾਸੀਆਂ ਦੀ ਖਿੱਚ ਦਾ ਕੇਂਦਰ
ਸਿਰਸਾ, 3 ਨਵੰਬਰ (ਭੁਪਿੰਦਰ ਪੰਨੀਵਾਲੀਆ)- ਸ਼੍ਰੀਮਤ ਸਿਟੀ ਸੈਂਟਰ ਵਿਖੇ ਲੱਗਾ ਦੀਵਾਲੀ ਮੇਲਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੈ। ਇਸ ਮੇਲੇ ਵਿੱਚ ਸ਼ਾਪਿੰਗ ਸਟਰੀਟ ਵਿੱਚ ਦਰਸ਼ਕ ਖਰੀਦਦਾਰੀ ਕਰ ਰਹੇ ਹਨ।
ਅਜੀਤ ਡੈਸਕ
04-11-2026