ਪ੍ਰਕਿਰਤੀ ਪਾਰਕ ’ਚ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ
ਜ਼ੀਰਾ, 27 ਨਵੰਬਰ ( ਪ੍ਰਤਾਪ ਸਿੰਘ ਜੀਰਾ)-ਪ੍ਰਕਿਰਤੀ ਪਾਰਕ ਜ਼ੀਰਾ ਵਿਚ ਚੱਲ ਰਹੀ ਓਪਨ ਜ਼ਿੰਮ ਦਾ ਵਿਸਥਾਰ ਕਰਦੇ ਹੋਏ ਪ੍ਰਕਿਰਤੀ ਕਲੱਬ ਵਲੋਂ ਚਾਰ ਨਵੀਆਂ ਕਸਰਤ ਮਸ਼ੀਨਾਂ ਲਗਾਈਆਂ ਗਈਆਂ ਹਨ । ਇਸ ਸਬੰਧੀ ਕਰਵਾਏ ਗਏ ਸਾਦਾ ਸਮਾਗਮ ਵਿਚ ਮਸ਼ੀਨਾਂ ਦੀ ਘੁੰਡ ਚੁਕਾਈ ਧਰਮਪਾਲ ਚੁੱਘ ਪ੍ਰਧਾਨ ਨਗਰ ਕੌਂਸਲ ਜ਼ੀਰਾ ਅਤੇ ਚੰਦ ਸਿੰਘ ਗਿੱਲ ਸਾਬਕਾ ਚੇਅਰਮੈਨ ਜ਼ਿਲ੍ਹਾ ਪਲੇਨਿੰਗ ਬੋਰਡ ਵਲੋਂ ਸਾਂਝੇ ਰੂਪ ਵਿਚ ਕੀਤੀ ਗਈ।
ਅਜੀਤ ਡੈਸਕ
28-11-2026