04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੰਤ ਸਵਾਮੀ ਵਿਗਿਆਨਾਨੰਦ ਦੀ ਅਗਵਾਈ ਹੇਠ ਕੱਢੀ ਸ਼ੋਭਾ ਯਾਤਰਾ <br/>

ਸ਼ੋਭਾ ਯਾਤਰਾ ਮੌਕੇ ਸੰਗਤਾਂ ਤੇ ਸ਼ਹਿਰੀ ਪਤਵੰਤਿਆਂ ਨਾਲ ਸੰਤ ਸਵਾਮੀ ਵਿਗਿਆਨਾਨੰਦ | ਤਸਵੀਰ. ਜਨਕ ਰਾਜ ਗਿੱਲ <br/> 25-01-2026
ਕਰਤਾਰਪੁਰ, 24 ਜਨਵਰੀ (ਜਨਕ ਰਾਜ ਗਿੱਲ) - ਸ਼੍ਰੀ ਸਨਾਤਨ ਧਰਮ ਗੋਪਾਲ ਸੰਕੀਰਤਨ ਮੰਡਲ, ਸ਼੍ਰੀ ਸਨਾਤਨ ਧਰਮ ਗੋਪਾਲ ਮਹਿਲਾ ਸੰਕੀਰਤਨ ਮੰਡਲ, ਸ਼੍ਰੀ ਕਿ੍ਸ਼ਨਾ ਮੰਦਿਰ ਤੇ ਸ਼੍ਰੀ ਕਿ੍ਸ਼ਨਾ ਰਾਮ ਟੇਪਲਨਾਥਲ ਵੱਲੋਂ ਕਰਵਾਏ ਜਾ ਰਹੇ ਸ਼੍ਰੀ ਰਾਧਾ ਕਿ੍ਸ਼ਨ ਸੰਕੀਰਤਨ ਸੰਮੇਲਨ, ਗਿਆਨ ਯੱਗ ਸੰਮੇਲਨ ਅਤੇ ਮੂਰਤੀ ਸਥਾਪਨਾ ਦਿਵਸ ਦੇ ਮੌਕੇ 'ਤੇ ਸਥਾਨਕ ਮਾਤਾ ਸੀਤਲਾ ਮੰਦਿਰ ਤੋਂ ਕਾਂਖਲ ਹਰਿਦੁਆਰ ਦੇ ਪਰਮ ਪੂਜਨੀਕ ਮਹਾਂਮੰਡਲੇਸ਼ਵਰ ਸਵਾਮੀ ਵਿਗਿਆਨਾਨੰਦ ਸਰਸਵਤੀ ਦੀ ਦੇਖ-ਰੇਖ ਹੇਠ ਸ਼ਰਧਾਲੂਆਂ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਜਿਸ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਭਾਰੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰਦੇ ਹੋਏ ਸੰਤ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ¢ਇਸ ਮੌਕੇ ਚੇਅਰਮੈਨ ਸ਼੍ਰੀ ਕਿ੍ਸ਼ਨ ਵਾਸਿਲ, ਪ੍ਰਧਾਨ ਪ੍ਰਮੋਦ ਧੀਮਾਨ, ਵਣਮਾਲੀਕਾਂਤ ਸ਼ਰਮਾ, ਨਰੇਂਦਰ ਆਨੰਦ, ਸ਼ਿਵ ਕੁਮਾਰ ਸ਼ਰਮਾ, ਸਵਾਮੀ ਰਾਹੁਲ ਜੀ, ਬਲਰਾਮ ਕਿ੍ਸ਼ਨ ਧੀਮਾਨ, ਰਾਜ ਕੁਮਾਰ ਕੌਸ਼ਲ, ਦਰਸ਼ਨ ਕੁਮਾਰ ਸ਼ਰਮਾ, ਸਤੀਸ਼ ਸ਼ਰਮਾ, ਰਾਮਜੀ ਦਾਸ ਆਨੰਦ, ਵਿਨੋਦ ਜਸਰਾ, ਸ਼ਿਆਮ ਸੁੰਦਰ ਪਟਵਾਰੀ, ਕੇਵਲ ਵਰਮਾ, ਸ਼ੰਭੂ ਦੀਪ ਨਾਥ, ਸ਼ਿਆਮ ਸੁੰਦਰ ਪਟਵਾਰੀ, ਕੇਵਲ ਵਰਮਾ, ਦੀਪ ਕੁਮਾਰ ਨਾਥ, ਮਨਦੀਪ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਏ.ਵੀ. ਕਾਲਜ ਨਕੋਦਰ ਵਿਖੇ ਮਨਾਇਆ 'ਰਾਸ਼ਟਰੀ ਵੋਟਰ ਦਿਵਸ' <br/> ਅਗਲੀ ਖ਼ਬਰ ਅਰੋਗਿਆ ਪ੍ਰਕਲਪ ਤਹਿਤ ਮਨੋਬਲਮ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।