03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹਲਕਾ ਵਿਧਾਇਕ ਕਰਤਾਰਪੁਰ ਵਲੋਂ ਸਿਹਤ ਬੀਮਾ ਯੋਜਨਾ ਦਾ ਆਗਾਜ਼ <br/>

ਸਿਹਤ ਬੀਮਾ ਯੋਜਨਾ ਦਾ ਆਗਾਜ਼ ਕਰਦੇ ਹੋਏ ਵਰਕਰਾਂ ਤੇ ਸ਼ਹਿਰੀ ਲੋਕਾਂ ਨਾਲ ਵਿਧਾਇਕ ਕਰਤਾਰਪੁਰ | ਤਸਵੀਰ ਜਨਕ ਰਾਜ ਗਿੱਲ <br/> 25-01-2026
ਕਰਤਾਰਪੁਰ, 24 ਜਨਵਰੀ (ਜਨਕ ਰਾਜ ਗਿੱਲ) - ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜ਼ੋਰਦਾਰ ਆਗਾਜ਼ ਹਲਕਾ ਵਿਧਾਇਕ ਕਰਤਾਰਪੁਰ ਵਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ 'ਚ ਕੀਤਾ ਗਿਆ | ਇਸ ਮੌਕੇ ਆਪ ਆਗੂ ਲੱਕੀ ਅਟਵਾਲ ਮੀਡੀਆ ਇੰਚਾਰਜ਼ ਕਰਤਾਰਪੁਰ, ਚੇਅਰਮੈਨ ਮਾਰਕੀਟ ਕਮੇਟੀ ਗੁਰਪਾਲ ਸਿੰਘ ਮਾਂਗੇਕੀ, ਵਰੁਣ ਬਾਵਾ, ਮਾਨਵ ਛਾਬੜਾ, ਚਰਨਜੀਤ ਸਿੰਘ ਪੁਰੇਵਾਲ, ਅਗਮਜੋਤ ਸਿੰਘ, ਭਾਰਤ ਸੋਂਧੀ, ਉਮੰੰਗ ਬੱਸੀ, ਉਂਕਾਰ ਸਿੰਘ, ਰਾਜੂ ਮੱਟੂ ਆਦਿ ਵਲੋਂ ਸ਼ਹਿਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਆਰੰਭ ਕੀਤੇ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤੇ ਭਾਲਈ ਸਕੀਮ ਤੋਂ ਜਾਣੂ ਕਰਵਾਇਆ ਗਿਆ |

ਪਿਛਲੀ ਖ਼ਬਰ ਲੋਹੀਆਂ ਦੇ ਜਲੰਧਰ ਪਬਲਿਕ ਸਕੂਲ 'ਚ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/> ਅਗਲੀ ਖ਼ਬਰ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਸਿੱਖਾਂ ਦੇ ਜ਼ਖਮਾਂ ਨੂੰ ਕੁਰੇਦਣ ਵਾਲਾ- ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।