12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਨੂਰਮਹਿਲ ਸ਼ਹਿਰ ਦੀ ਨੁਹਾਰ ਬਦਲਣ ਲਈ ਚੁਣੀ ਗਈ ਇੱਕ ਨਵੀਂ ਟੀਮ ਜੋ ਸ਼ਹਿਰ ਬਾਰੇ ਸੋਚੇ <br/>

ਵੱਖ-ਵੱਖ ਪਾਰਟੀਆਂ ਛੱਡ ਕੇ ਕਈ ਪਰਿਵਾਰ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹਲਕਾ ਵਿਧਾਇਕ ਇੰਦਰਜੀਤ ਕÏਰ ਮਾਨ ਵੱਲੋਂ ਸਵਾਗਤ ਕਰਨ ਮੌਕੇ ਸਾਂਝੀ ਤਸਵੀਰ 'ਚ | ਤਸਵੀਰ ਤਜਿੰਦਰ ਕੁਮਾਰ <br/> 20-05-2026
ਨੂਰਮਹਿਲ, 19 ਮਈ (ਤਜਿੰਦਰ ਕੁਮਾਰ)-ਨੂਰਮਹਿਲ ਸ਼ਹਿਰ ਦੀ ਤਰੱਕੀ ਲਈ ਇੱਕ ਨਵੀਂ ਟੀਮ ਜਿਹੜੀ ਸ਼ਹਿਰ ਬਾਰੇ ਸੋਚੇ, ਸ਼ਹਿਰ ਨੂੰ ਅੱਗੇ ਲੈ ਕੇ ਜਾਏ¢ ਹੁਣ ਮੁੜ ਮੁੜ ਪੁਰਾਣਿਆਂ ਨੂੰ ਪਰਖਣ ਦੀ ਲੋੜ ਨਹੀ ਹੈ¢ ਅਜਿਹੀ ਕਮੇਟੀ ਦੀ ਚੋਣ ਕਰਨ ਲਈ ਸ਼ਹਿਰ ਵਾਸੀ ਤਿਆਰ ਹਨ ਜੋ 26 ਮਈ ਨੂੰ ਝਾੜੂ ਦੇ ਨਿਸ਼ਾਨ 'ਤੇ ਮੋਹਰ ਲਗਾ ਕੇ ਵਾਰਡ ਨੰਬਰ 2 ਤੋਂ ਸਾਡੇ ਉਮੀਦਵਾਰ ਸ਼ੁਭਾਸ਼ ਚੰਦਰ ਸੋਨੂੰ ਨੂੰ ਵੱਡੇ ਵੋਟ ਫਰਕ ਨਾਲ ਕਾਮਯਾਬ ਕਰਨਗੇ¢ ਇਹ ਵਿਚਾਰ ਵਿਧਾਇਕ ਇੰਦਰਜੀਤ ਕÏਰ ਮਾਨ ਨੇ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਭਾਸ਼ ਚੰਦਰ ਸੋਨੂੰ ਦੇ ਹੱਕ ਵਿੱਚ ਮੀਟਿੰਗ ਦÏਰਾਨ ਕਹੇ¢ ਇਸ ਮÏਕੇ 'ਤੇ ਕਾਂਗਰਸ ਅਤੇ ਬਸਪਾ ਛੱਡ ਕੇ ਆਏ ਵਰਕਰਾਂ ਨੂੰ ਵਿਧਾਇਕ ਬੀਬੀ ਮਾਨ ਨੇ ਸਨਮਾਨਿਤ ਕੀਤਾ ਜਿਹਨਾਂ ਵਿੱਚ ਕਮਲਜੀਤ ਕÏਰ, ਬਿੰਦਰ, ਕਮਲੇਸ਼ ਕÏਰ, ਬੀਨਾ, ਸੁਨੀਤਾ, ਸੋਨੀਆ, ਵੀਨਾ, ਬਲਜੀਤ ਕÏਰ, ਸਿੰਮੀ, ਸੀਮਾ, ਸੁਨੀਤਾ, ਬਿੰਦਰ ਕÏਰ, ਸ਼ੀਲਾ, ਮੀਨਾ, ਪਿਆਰੀ, ਕਮਲਜੀਤ ਕÏਰ, ਮਨਜੀਤ ਕÏਰ, ਰਾਣੀ, ਬਿੰਦੇ, ਆਸ਼ਾ, ਕਿੰਦੂ, ਬਬਲੀ, ਰੇਸਮਾ, ਅਵਤਾਰ ਕੁਮਾਰ, ਸੋਨੀ, ਸੋਹਣ ਲਾਲ, ਸਤਨਾਮ, ਮੱਦਾ, ਤੋਤਾ, ਮੰਗੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਸਵਾਗਤ ਕੀਤਾ¢ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਮਿਲਣ ਦਾ ਭਰੋਸਾ ਦਿੱਤਾ¢

ਪਿਛਲੀ ਖ਼ਬਰ ਹਲਕਾ ਕਰਤਾਰਪੁਰ 'ਚ ਬਸਪਾ ਵਲੋਂ ਪ੍ਰਧਾਨ ਤੇ ਉਪ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸ਼ਾਹਕੋਟ ਦੇ ਵਾਰਡ ਨੰਬਰ-5 'ਚ 'ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ' ਦੀ ਸ਼ੁਰੂਆਤ ਹੋਈ-ਰੂਪ ਲਾਲ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।