ਮਾਰਕੀਟ ਕਮੇਟੀ ਲੋਹੀਆਂ ਦੇ ਲੇਖਕਾਰ ਕੁਲਦੀਪ ਕੁਮਾਰ ਛਾਬੜਾ ਨੂੰ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ <br/>
ਲੋਹੀਆਂ ਮਾਰਕੀਟ ਕਮੇਟੀ ਦੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਸੋਨੀਆ ਛਾਬੜਾ ਦਾ ਸਨਮਾਨ ਕਰਦੇ ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰੱਥ, ਡਿਪਟੀ ਜਿਲ੍ਹਾ ਮੰਡੀ ਅਫ਼ਸਰ ਤੇਜਿੰਦਰ ਕੁਮਾਰ, ਸਰਪੰਚ ਜਸਬੀਰ ਸਿੰਘ ਛਾਬੜਾ, ਕੁਲਵੰਤ ਰਾਏ ਸ਼ਰਮਾ ਸ਼ਹਿਰੀ ਪ੍ਰਧਾਨ, ਕਰਮਜੀਤ ਸਿੰਘ ਸੰਮੀ, ਵਿਸ਼ਾਲ ਸ਼ਰਮਾ ਅਤੇ ਹੋਰ | (ਸੱਜੇ) ਆਪਣੇ ਵੀਚਾਰ ਰੱਖਦੇ ਲੇਖਾਕਾਰ ਕੁਲਦੀਪ ਸਿੰਘ ਛਾਬੜਾ | ਤਸਵੀਰ: ਗੁਰਪਾਲ ਸਿੰਘ ਸ਼ਤਾਬਗੜ੍ਹ
<br/>
10-06-2026