05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਗੁਰਧਾਮਾਂ ਦੇ ਦਰਸ਼ਨਾਂ ਲਈ ਪੱਦੀ ਜਗੀਰ ਤੋਂ ਬੱਸ ਰਵਾਨਾ

ਅਜੀਤ ਡੈਸਕ 11-07-2026
ਦੁਸਾਂਝ ਕਲਾਂ, 10 ਜੁਲਾਈ (ਰਾਮ ਪ੍ਰਕਾਸ਼ ਟੋਨੀ )-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਪਿੰਡ ਪੱਦੀ ਜਗੀਰ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਬੱਸ ਸੇਵਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਅਤੇ ਮਾਤਾ ਨੈਣਾ ਦੇਵੀ ਜੀ ਦੇ ਦਰਸ਼ਨਾਂ ਲਈ ਗੁਰੂ ਮਹਾਰਾਜ ਜੀ ਦੀ ਅਰਦਾਸ ਕਰਨ ਉਪਰੰਤ ਰਵਾਨਾ ਕੀਤੀ ਗਈ ਇਸ ਸਮੇਂ ਸਰਪੰਚ ਗ੍ਰਾਮ ਪੰਚਾਇਤ ਪੱਦੀ ਜਗੀਰ ਪਿੰਡ ਬਾਸੀ ਅਤੇ ਮੋਹਤਬਰ ਵਿਅਕਤੀਆਂ ਵੱਲੋਂ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ ਤੀਰਥ ਯਾਤਰਾ ਤੇ ਜਾਣ ਵਾਲੀ ਸੰਗਤ ਦਾ ਬਹੁਤ ਹੀ ਉਤਸਾਹ ਦੇਖਿਆ ਗਿਆ ਸੰਗਤ ਨਾਲ ਬੱਸ ਪੂਰੀ ਭਰੀ ਹੋਈ ਸੀ । ਜੋ ਸੰਗਤ ਰਹਿ ਗਈ ਹੈ ਉਹਨਾਂ ਨੂੰ ਜਲਦੀ ਹੀ ਅਗਲੀ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਵਿੱਚ ਭੇਜਿਆ ਜਾਵੇਗਾ। ਅਸੀਂ ਸਾਰੀ ਸੰਗਤ ਦਾ ਬਹੁਤ - ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।
ਪਿਛਲੀ ਖ਼ਬਰ ਡਾ.ਕੁਲਦੀਪ ਰਾਏ ਆਲ ਇੰਡੀਆ ਅੰਬੇਡਕਰ ਮਹਾ ਸਭਾ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਵੋਟਰ ਸੂਚੀਆਂ ਨੂੰ ਸਹੀ ਤੇ ਅਪਡੇਟ ਕਰਨ ਲਈ ਹਲਕਾ ਸ਼ਾਹਕੋਟ ਦੇ ਪੋਲਿੰਗ ਬੂਥਾਂ ਉੱਪਰ ਅੱਜ ਤੇ ਕੱਲ੍ਹ ਲੱਗਣਗੇ ਵਿਸ਼ੇਸ਼ ਕੈਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।