ਈ . ਟੀ . ਯੂ ਪੰਜਾਬ 7 ਦੀ ਚੰਡੀਗੜ੍ਹ ਮਹਾਂ ਰੈਲੀ ਵਿਚ ਕਰੇਗੀ ਭਰਵੀਂ ਸ਼ਮੂਲੀਅਤ - ਰਾਮਪਾਲ , ਮਨਦੀਪ , ਨਵੀਨ , ਧੀਰਜ ਮਹਾ ਰੈਲੀ ਲਈ ਅਧਿਆਪਕਾਂ ਦੀਆਂ ਲਗਾਈਆਂ ਡਿਊਟੀਆਂ
ਕਿਸ਼ਨਗੜ੍ਹ 5 ਅਗਸਤ (ਹੁਸਨ ਲਾਲ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਬਣਦੇ ਬਕਾਇਆ ਡੀ ਏ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਟੇ ਗਏ ਭੱਤੇ, ਮੁਲਾਜਮਾਂ ਨੂੰ ਸੀ ਐਸ ਆਰ ਲਾਭਾਂ ਨਾਲ ਪੱਕੇ ਕਰਨ ਅਤੈ ਹੋਰ ਹੱਕੀ ਮੰਗਾਂ ਦੀ ਪੂਰਤੀ ਲਈ ਲੜੇ ਜਾ ਰਹੇ ਸੰਘਰਸ਼ ਤਹਿਤ 7 ਅਗਸਤ ਦੀ ਚੰਡੀਗੜ੍ਹ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵਲੋਂ ਗਠਿਤ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ।
ਜ
ਜਾਣਕਾਰੀ ਦਿੰਦੇ ਹੋਏ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਜਲੰਧਰ ਇਕਾਈ ਦੇ ਅਹੁਦੇਦਾਰ। ਤਸਵੀਰ - ਹੁਸਨ ਲਾਲ
06-08-2026
ਕਿਸ਼ਨਗੜ੍ਹ 5 ਅਗਸਤ (ਹੁਸਨ ਲਾਲ) ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਵਲੋਂ ਪੰਜਾਬ ਦੇ ਮੁਲਾਜ਼ਮਾਂ ਦੇ ਬਣਦੇ ਬਕਾਇਆ ਡੀ ਏ, ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, ਕੱਟੇ ਗਏ ਭੱਤੇ, ਮੁਲਾਜਮਾਂ ਨੂੰ ਸੀ ਐਸ ਆਰ ਲਾਭਾਂ ਨਾਲ ਪੱਕੇ ਕਰਨ ਅਤੈ ਹੋਰ ਹੱਕੀ ਮੰਗਾਂ ਦੀ ਪੂਰਤੀ ਲਈ ਲੜੇ ਜਾ ਰਹੇ ਸੰਘਰਸ਼ ਤਹਿਤ 7 ਅਗਸਤ ਦੀ ਚੰਡੀਗੜ੍ਹ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਥੇਬੰਦੀਆਂ ਵਲੋਂ ਗਠਿਤ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ਤੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮਹਾਂ ਰੈਲੀ ਕੀਤੀ ਜਾ ਰਹੀ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਦੇ ਨਿਰਦੇਸ਼ਾਂ ਜਲੰਧਰ ਇਕਾਈ ਵਲੋਂ ਜ਼ਿਲ੍ਹਾ ਪ੍ਰਧਾਨ ਤਰਸੇਮ ਲਾਲ ਅਤੇ ਜਨਰਲ ਸਕੱਤਰ ਰਿਸ਼ੀ ਕੁਮਾਰ ਦੀ ਅਗਵਾਈ ਵਿੱਚ ਗੱਡੀਆਂ ਦਾ ਵੱਡਾ ਕਾਫਲਾ ਚੰਡੀਗੜ੍ਹ ਨੂੰ ਕੂਚ ਕਰੇਗਾ। ਜਥੇਬੰਦੀ ਦੇ ਜਥੇਬੰਦਕ ਸਕੱਤਰ ਰਾਮ ਪਾਲ, ਸਹਾਇਕ ਮੀਡੀਆ ਇੰਚਾਰਜ ਮਨਦੀਪ ਸਿੰਘ, ਨਵੀਨ ਸ਼ਰਮਾ, ਧੀਰਜ ਡੋਗਰਾ (ਦੋਵੇਂ ਮੀਤ ਪ੍ਰਧਾਨ) ਨੇ ਉਕਤ ਵਿਚਾਰ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਰੈਲੀ ਸਬੰਧੀ ਅਧਿਆਪਕਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਅਤੇ ਹੋਰ ਲੋੜੀਦੀਆ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਉਕਤ ਆਗੂਆਂ ਤੋਂ ਇਲਾਵਾ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਸੁਰਿੰਦਰ ਪਾਲ, ਕਪਿਲ ਕਵਾਤਰਾ, ਜਸਵੰਤ ਰੌਲੀ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ, ਸਤੀਸ਼ ਕੁਮਾਰ, ਇੰਦਰਜੀਤ ਸਿੰਘ, ਨਰਦੇਵ ਜਰਿਆਲ, ਚਰਨਜੀਤ ਸਿੰਘ, ਊਧਮ ਸਿੰਘ, ਰਾਜਿੰਦਰ ਕੁਮਾਰ, ਮੁਨੀਸ਼ ਮੋਹਨ, ਪਾਲ ਜੀ ਮੁਕੇਸ਼, ਡਾ. ਬਲਵੀਰ ਮੰਨਣ, ਡਾ. ਯਸ਼ਪਾਲ ਚੰਦੜ (ਸਾਰੇ ਮੀਤ ਪ੍ਰਧਾਨ) ਜਥੇਬੰਦਕ ਸਕੱਤਰ ਰਾਮਪਾਲ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ.ਪ੍ਰੈੱਸ ਸਕੱਤਰ ਮਨਦੀਪ ਸਿੰਘ, ਯਸ਼ ਮੋਮੀ,ਜਤਿੰਦਰ ਅਰੋੜਾ, ਡਾ. ਬਲਵੀਰ ਮੰਨਣ,ਪਦਮ ਨੰਦਾ, ਪੰਕਜ ਧੂੜੀਆ, ਮੁਨੀਸ਼ ਮੱਕੜ, ਅਨੁਰਾਗ ਸੰਧੀਰ, ਸਹਾਇਕ ਜਥੇਬੰਦਕ ਸਕੱਤਰ ਬਲਜੀਤ ਤੱਲ੍ਹਣ, ਸੋਨੂੰ ਭਗਤ, ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ, ਅਸ਼ਵਨੀ ਕੁਮਾਰ, ਗਗਨ ਗੁਪਤਾ, ਅਵਿਨਾਸ਼ ਭਗਤ, ਸਾਹਿਲ ਗਿੱਲ, ਰਾਜੇਸ਼ ਕੁਮਾਰ, ਪ੍ਰਭਜੀਤ ਬਾਂਸਲ, ਪ੍ਰਦੀਪ ਕੁਮਾਰ, ਗੁਰਪ੍ਰੀਤ ਸਿੰਘ, ਨਛੱਤਰ ਰਾਮ, ਹੇਮ ਰਾਜ, ਕੁਲਵੀਰ ਕੁਮਾਰ ਭਤੀਜਾ, ਕੁਲਵੰਤ ਸਿੰਘ ਬੜਾਪਿੰਡ, ਅਸ਼ਵਨੀ ਕੁਮਾਰ, ਜਸਵਿੰਦਰ ਸਿੰਘ ਮੱਲੀਆਂ, ਰਾਜ ਕੁਮਾਰ, ਹੀਰਾ ਲਾਲ, ਸੁਖਵਿੰਦਰ ਦੁੱਗਲ, ਗੁਰਵਿੰਦਰ ਸਿੰਘ, ਜਗਦੀਸ਼ ਲਾਲ, ਅਮਿਤ ਚੋਪੜਾ, ਮਨਿੰਦਰ ਕੌਰ, ਸਤੀਸ਼ ਕੁਮਾਰੀ, ਸੰਤੋਸ਼ ਬੰਗੜ, ਡਿੰਪਲ ਸ਼ਰਮਾ, ਪਰਮਜੀਤ ਕੌਰ, ਆਰਤੀ ਗੌਤਮ, ਮਨਸਿਮਰਤ ਕੌਰ, ਸੁਮਨ ਲਤਾ, ਅੰਜਲਾ ਸ਼ਰਮਾ, ਗੁਰਵਿੰਦਰ ਕੌਰ, ਇੰਦਰਜੀਤ ਕੌਰ, ਰੀਟਾ, ਰਣਜੀਤ ਕੌਰ, ਰੀਨਾ ਕਾਲੀਆ, ਰੇਖਾ ਰਾਣੀ, ਸੁਨੀਤਾ ਕੁੱਦੋਵਾਲ, ਪ੍ਰਵੀਨ, ਮਮਤਾ ਸਪਰੂ, ਪਲਵਿੰਦਰ ਕੌਰ, ਡੇਜ਼ੀ, ਪੂਨਮ, ਕੰਚਨ ਬਾਲਾ, ਹਰਪ੍ਰੀਤ ਕੌਰ, ਰਜਵੰਤ ਕੌਰ, ਸੀਮਾ, ਕੁਲਵਿੰਦਰ ਕੌਰ, ਸੁਨੀਤਾ, ਰਵਿੰਦਰ ਰੂਬੀ, ਪ੍ਰਦੀਪ ਕੌਰ, ਸੁਖਵਿੰਦਰ ਕੌਰ, ਅਮਨਪ੍ਰੀਤ ਕੌਰ ਸੰਗਲ ਸੋਹਲ, ਪਰਮਿੰਦਰ ਕੌਰ, ਜਸਮੀਤ ਕੌਰ, ਸੀਮਾ ਗੋਗਨਾ, ਮਮਤਾ, ਪ੍ਰਿਅੰਕਾ, ਰੇਖਾ, ਮੀਨੂ ਰਾਣੀ, ਰਾਜਵਿੰਦਰ ਕੌਰ, ਨੀਲਮ ਰਾਣੀ, ਸੰਤੋਸ਼ ਟਾਂਡੀ, ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ, ਮੋਨਿਕਾ ਉੱਪਲ, ਸੋਨੀਆ ਰਾਣੀ, ਸ਼ਮਾ,ਹਰਸ਼ ਕੁਮਾਰੀ, ਸਨੇਹ ਲਤਾ,ਮੀਨੂੰ ਸ਼ਰਮਾ, ਕਮਲਪ੍ਰੀਤ ਕੌਰ, ਰਾਜਵਿੰਦਰ ਕੌਰ ਬੁਲੰਦ ਪੁਰ, ਰਣਜੀਤ ਕੌਰ, ਨੀਰੂ, ਰੂਬੀ ਅਗਨੀਹੋਤਰੀ, ਨਵਨੀਤ ਕੌਰ, ਸਾਰਿਕਾ, ਵੰਦਨਾ, ਨੀਨਾ ਰਾਣੀ, ਸੁਸ਼ਮਾ, ਪੂਜਾ, ਪੂਨਮ, ਭੁਵਨੇਸ਼ਵਰੀ ਸੈਣੀ, ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।