06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸ੍ਰੀ ਹਨੂੰਮਾਨ ਮੰਦਰ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਤਾਰਾ ਚੰਦ ਦਾ ਦਿਹਾਂਤ

ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਸ੍ਰੀ ਹਨੂੰਮਾਨ ਮੰਦਿਰ ਕਮੇਟੀ, ਸ਼ਾਹਕੋਟ ਦੇ ਪ੍ਰਧਾਨ ਤਾਰਾ ਚੰਦ (ਸਾਬਕਾ ਐਮ. ਸੀ.)

ਅਜੀਤ ਡੈਸਕ 06-08-2026
ਸ਼ਾਹਕੋਟ, 5 ਅਗਸਤ (ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)- ਸ੍ਰੀ ਹਨੂੰਮਾਨ ਮੰਦਿਰ ਕਮੇਟੀ, ਸ਼ਾਹਕੋਟ ਦੇ ਪ੍ਰਧਾਨ ਤਾਰਾ ਚੰਦ (ਸਾਬਕਾ ਐਮ.ਸੀ.) ਵਾਸੀ ਮੁਹੱਲਾ ਆਦਰਸ਼ ਨਗਰ, ਸ਼ਾਹਕੋਟ ਦਾ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸਵਰਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਦੀਪਕ ਸਹਾਏ ਨੇ ਪਿਤਾ ਦੀ ਚਿਖਾ ਨੂੰ ਅਗਨੀ ਭੇਟ ਕੀਤੀ। ਇਸ ਦੁੱਖ ਦੀ ਘੜੀ ’ਚ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸਾਬਕਾ ਪ੍ਰਧਾਨ ਪਵਨ ਪੁਰੀ, ਡਾ. ਸੁਰਿੰਦਰ ਭੱਟੀ, ਐਮ.ਸੀ. ਬੂਟਾ ਸਿੰਘ ਕਲਸੀ, ਐਮ.ਸੀ. ਕਰੁਣਾ ਜਿੰਦਲ, ਐਮ.ਸੀ. ਗਗਨਦੀਪ ਸਿੰਘ ਜੌੜਾ, ਸਾਬਕਾ ਐਮ.ਸੀ. ਜਤਿੰਦਰਪਾਲ ਸਿੰਘ ਬੱਲਾ, ਸਾਬਕਾ ਐਮ.ਸੀ. ਪਵਨ ਅਗਰਵਾਲ, ਸਾਬਕਾ ਐਮ.ਸੀ. ਡਾ. ਅਰਵਿੰਦਰ ਸਿੰਘ ਰੂਪਰਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਪਰਮਜੀਤ ਸਿੰਘ ਝੀਤਾ ਸਾਬਕਾ ਪ੍ਰਧਾਨ, ਤਰਲੋਕ ਸਿੰਘ ਰੂਪਰਾ, ਹਰਜਿੰਦਰ ਸਿੰਘ ਜਿੰਦੀ, ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਲਕਸ਼ਮਣ ਸੋਬਤੀ, ਪਰਮਿੰਦਰ ਸਿੰਘ ਭਿੰਦਾ ਮੈਸਨ, ਡਾਇਰੈਕਟਰ ਨਿਰਮਲ ਸਿੰਘ ਮਹਿਤਪੁਰ, ਗੌਰਵ ਅਗਰਵਾਲ (ਸੀ.ਏ.), ਪ੍ਰਦੀਪ ਡੱਬ, ਸੁਨੀਲ ਉਪਲ, ਸ਼ਿਵ ਸ਼ੰਭੂ ਗੁਪਤਾ, ਬੰਟੀ ਬੱਠਲਾ, ਪੰਕਜ ਚੋਪੜਾ, ਐਡਵੋਕੇਟ ਕਮਲਜੀਤ ਸਿੰਘ ਸੁਖੀਜਾ, ਅਮਨ ਅਰੋੜਾ, ਕੇਵਲ ਸਿੰਘ ਬੱਟੂ, ਨਰੇਸ਼ ਮਿੱਤਲ, ਸੁਲਕਸ਼ਨ ਜਿੰਦਲ, ਵਰੁਣ ਮਲਹੋਤਰਾ, ਬੰਟੀ ਅਗਰਵਾਲ, ਅਜੇ ਅਰੋੜਾ, ਸਤੀਸ਼ ਕੁਮਾਰ ਪੱਪਾ, ਕੁਲਵਿੰਦਰ ਸਿੰਘ ਜੌੜਾ, ਅਮਿਤ ਮਲਹੋਤਰਾ, ਸਤੀਸ਼ ਸਾਂਗਰਾ, ਅਜੀਤ ਸਿੰਘ ਝੀਤਾ, ਜਸਵੀਰ ਸਿੰਘ, ਟਿੰਪੀ ਕੁਮਰਾ, ਅਨਵਰ ਘਈ ਸਾਬਕਾ ਐਮ.ਸੀ., ਰਜਤ ਉਪਲ, ਮਨਜੀਤ ਕੁਮਾਰ ਦੇਦ, ਗੁਰਪ੍ਰੀਤ ਸਿੰਘ ਬੱਬੂ, ਸੁਰਿੰਦਰ ਬੱਬੂ, ਅਮਿਤ ਅਰੋੜਾ, ਰਾਹੁਲ ਸੋਬਤੀ, ਸੰਤੋਖ ਸਿੰਘ ਸਿੰਧੜ, ਕਾਮਰੇਡ ਹਰਭਜਨ ਸਿੰਘ, ਸੁਖਵੰਤ ਸਿੰਘ, ਸੁਖਦੇਵ ਸਿੰਘ, ਅਮਿਤ ਸੇਠੀ ਆਦਿ ਸਮੇਤ ਵੱਡੀ ਗਿਣਤੀ ’ਚ ਲੋਕ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ।
ਪਿਛਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿੱਖੇ “ ਏਕ ਪੇੜ ਮਾਂ ਕੇ ਨਾਮ “ ਮੁਹਿੰਮ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਅਗਲੀ ਖ਼ਬਰ ਮਾਂ ਚਿੰਤਪੁਰਨੀ ਲੰਗਰ ਕਮੇਟੀ ਸ਼ਾਹਕੋਟ ਵਲੋਂ 4 ਰੋਜ਼ਾ ਭੰਡਾਰਾ 17 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।