10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸੁਵਿਧਾ ਸੈਂਟਰਾਂ ਵਿਚ ਖੱਜਲ ਖ਼ੁਆਰੀ ਬੰਦ ਕਰਵਾਉਣ ਦੀ ਮੰਗ-ਨੀਲਮ ਸੋਢੀ

ਜਲੰਧਰ, 9 ਅਗਸਤ (ਸ਼ਿਵ)- ਸਮਾਜ ਸੇਵੀ ਅਤੇ ਭਾਜਪਾ ਮਹਿਲਾ ਆਗੂ ਨੀਲਮ ਸੋਢੀ ਨੇ ਕਿਹਾ ਹੈ ਕਿ ਸੁਵਿਧਾ ਸੈਂਟਰ ਵਿਚ ਜਾਂ ਸਰਕਾਰੀ ਦਫ਼ਤਰਾਂ ਵਿਚ ਲੋਕ ਖੱਜਲ ਖ਼ੁਆਰ ਹੋ ਰਹੇ ਹਨ ਕਿਉਂ ਕਿ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਸ ਦੇ ਵਿਚ ਸਾਰੇ ਮੁਲਾਜ਼ਮ ਉਲਝੇ ਪਏ ਹਨ। ਵਜ਼ੀਫ਼ੇ ਲੈਣ ਲਈ ਬੱਚੇ ਹਾਲੇ ਕਈ ਮਹੀਨਿਆਂ ਤੋਂ ਭੱਜ ਦੌੜ ਕਰ ਰਹੇ ਹਨ।

ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਸ਼ਿਵ)- ਸਮਾਜ ਸੇਵੀ ਅਤੇ ਭਾਜਪਾ ਮਹਿਲਾ ਆਗੂ ਨੀਲਮ ਸੋਢੀ ਨੇ ਕਿਹਾ ਹੈ ਕਿ ਸੁਵਿਧਾ ਸੈਂਟਰ ਵਿਚ ਜਾਂ ਸਰਕਾਰੀ ਦਫ਼ਤਰਾਂ ਵਿਚ ਲੋਕ ਖੱਜਲ ਖ਼ੁਆਰ ਹੋ ਰਹੇ ਹਨ ਕਿਉਂ ਕਿ ਸਰਕਾਰ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਉਸ ਦੇ ਵਿਚ ਸਾਰੇ ਮੁਲਾਜ਼ਮ ਉਲਝੇ ਪਏ ਹਨ। ਵਜ਼ੀਫ਼ੇ ਲੈਣ ਲਈ ਬੱਚੇ ਹਾਲੇ ਕਈ ਮਹੀਨਿਆਂ ਤੋਂ ਭੱਜ ਦੌੜ ਕਰ ਰਹੇ ਹਨ। ਉਨਾਂ ਨੂੰ ਜਾਤੀ ਰਿਹਾਇਸ਼ੀ , ਆਮਦਨ ਦੇ ਪ੍ਰਮਾਣ ਪੱਤਰ ਮਿਲਣ ਵਿਚ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਲਈ ਜਿਹੜੇ ਸੁਵਿਧਾ ਸੈਂਟਰ ਬਣਾਏ ਗਏ ਹਨ ਉੱਥੇ ਕੰਮ ਇਨ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀ ਖੱਜਲ ਖ਼ੁਆਰੀ ਬੰਦ ਹੋ ਸਕੇ। ਕਈ ਸੈਂਟਰਾਂ ਵਿਚ ਲੋਕਾਂ ਦੀ ਸੁਣਵਾਈ ਨਹੀਂ ਹੁੰਦੀ ਹੈ।
ਪਿਛਲੀ ਖ਼ਬਰ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨ ਦੀ ਮਿਤੀ ’ਚ 15 ਤੱਕ ਵਾਧਾ ਅਗਲੀ ਖ਼ਬਰ ਸੁਵੇਂਦੂ ਵਲੋਂ ਆਰ.ਜੀ. ਕਰ ਜਬਰ ਜਨਾਹ-ਕਤਲ ਮਾਮਲੇ ਦੀ ਨਵੀਂ ਜਾਂਚ ਦੇ ਹੁਕਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।