ਬੇਕਰੀ ਤੇ ਮਠਿਆਈਆਂ ਦੀ ਦੁਕਾਨ ’ ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ
ਜਲੰਧਰ, 19 ਅਗਸਤ (ਜਤਿੰਦਰ ਪੰਮੀ)–ਅਰਬਨ ਅਸਟੇਟ ਫੇਜ਼-1 ਵਿੱਚ ਮੰਗਲਵਾਰ ਦੀ ਲੰਘੀ ਰਾਤ ਬੇਕਰੀ ਤੇ ਮਠਿਆਈਆਂ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਉਂਦਿਆਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰ ਲਈ। ਚੋਰ ਜਾਂਦੇ ਹੋਏ ਸੀ.
ਚੋਰੀ ਬਾਰੇ ਜਾਣਕਾਰੀ ਦਿੰਦਾ ਹੋਇਆ ਮਾਲਕ ਦਿਨੇਸ਼ ਸਿੰਘ।
20-08-2026