ਗੁਰੂ ਤੇਗ ਬਹਾਦਰ ਚੌਕ ’ ਤੇ ਖਰਾਬ ਟਰੈਫਿਕ ਲਾਈਟਾਂ ਕਾਰਨ ਲੋਕ ਪ੍ਰੇਸ਼ਾਨ , ਨਵੀਆਂ ਲਾਈਟਾਂ ਲਗਾਉਣ ਦੀ ਮੰਗ
ਜਲੰਧਰ, 31 ਅਗਸਤ (ਸ਼ਿਵ)- ਗੁਰੂ ਤੇਗ ਬਹਾਦੁਰ ਚੌਂਕ ਜਲੰਧਰ ਵਿਖੇ ਪੁਰਾਣੀਆਂ ਅਤੇ ਖਰਾਬ ਹੋ ਚੁੱਕੀਆਂ ਟਰੈਫਿਕ ਲਾਈਟਾਂ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਰਾਬ ਲਾਈਟਾਂ ਕਾਰਨ ਚੌਂਕ ਵਿੱਚ ਅਕਸਰ ਟਰੈਫਿਕ ਜਾਮ ਦੀ ਸਥਿਤੀ ਬਣ ਜਾਂਦੀ ਹੈ।
ਮੇਅਰ ਵਨੀਤ ਧੀਰ ਨੂੰ ਮੰਗ ਪੱਤਰ ਦੇਣ ਮੌਕੇ ਸੁਰਿੰਦਰ ਸਿੰਘ ਭਾਪਾ ਨਾਲ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ। ਤਸਵੀਰ. ਮੁਨੀਸ਼਼
01-09-2026