07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਲਾਂਬੜਾ ਵਿਖੇ ਬੇਸਹਾਰਾ ਪਸ਼ੂਆਂ ਦੇ ਝੁੰਡ ਨਾਲ ਕਾਰ ਟਕਰਾਈ

ਲਾਂਬੜਾ, 4 ਸਤੰਬਰ (ਗੁਰਮੇਲ ਸਿੰਘ)-ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇੱਕ ਤੇਜ਼ ਰਫਤਾਰ ਸਜੂਕੀ ਮਾਰਕਾ ਇਗਨਿਸ ਕਾਰ ਜੋ ਕਿ ਤਕਰੀਬਨ 10 ਵਜੇ ਰਾਤ ਜਲੰਦਰ ਵਲੋਂ ਆ ਰਹੀ ਸੀ ਕਿ ਲਾਂਬੜਾ ਦੇ ਲਾਗੇ ਨਾਵਲਟੀ ਜਨਰਲ ਸਟੋਰ ਦੇ ਸਾਹਮਣੇ ਬੇਸਹਾਰਾ ਫਿਰਦੇ ਪਸ਼ੂਆਂ ਦੇ ਝੁੰਡ ਨਾਲ ਟਕਰਾ ਗਈ ਜਿਸ ਨਾਲ ਇੱਕ ਗਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੱਡੀ ਪਲਟ ਗਈ ਜਿਸ ’ਚ ਤਿੰਨ ਲੋਕ ਸਵਾਰ ਸਨ ਦੋ ਲੋਕਾਂ ਦੇ ਜਿਆਦਾ ਗੰਭੀਰ ਸੱਟਾਂ ਲੱਗੀਆਂ ਜਿਨਾਂ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਗੱਡੀ ਪੂਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ।

ਅਜੀਤ ਡੈਸਕ 06-09-2026

ਪਿਛਲੀ ਖ਼ਬਰ ਐੱਮ.ਐੱਸ.ਪੀ.ਐੱਲ. ਸੀਜ਼ਨ-3 ਕ੍ਰਿਕਟ ਲੀਗ ਦਾ ਆਗਾਜ਼ ਅੱਜ ਤੋਂ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ ਲਈ ਨਾਮਜ਼ਦਗੀਆਂ ਦੀ ਪੜਤਾਲ ਦੌਰਾਨ ਸਾਰੇ ਉਮੀਦਵਾਰਾਂ ਦੇ ਕਾਗਜ਼ ਸਹੀ ਪਾਏ ਗਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।