ਬਾਬਾ ਸੋਢਲ ਮੇਲੇ ਲਈ ਨਗਰ ਨਿਗਮ ਦੇ 500 ਕਰਮਚਾਰੀ ਰਹਿਣਗੇ ਤਾਇਨਾਤ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਨੇ ਲਿਆ ਜਾਇਜ਼ਾ
ਜਲੰਧਰ, 20 ਸਤੰਬਰ (ਸ਼ਿਵ)-25 ਸਤੰਬਰ ਨੂੰ ਆ ਰਹੇ ਬਾਬਾ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਕੰਮ ਨਗਰ ਨਿਗਮ ਵਲੋਂ ਤੇਜ਼ ਕਰ ਦਿੱਤਾ ਗਿਆ ਹੈ। ਨਗਰ ਨਿਗਮ ਵਲੋਂ ਮੇਲੇ ਲਈ ਕਰੀਬ 500 ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾ ਰਹੀ ਹੈ।
ਝੰਡਾ ਚੜ੍ਹਾਉਣ ਦੀ ਰਸਮ ਮੌਕੇ ਮਨੋਰੰਜਨ ਕਾਲੀਆ, ਅਭੀਸ਼ੇਕ ਵਿਜ, ਤਰਸੇਮ ਕਪੂਰ, ਵਿਪਨ ਚੱਢਾ, ਜੇ. ਬੀ. ਚੱਢਾ, ਸਲਿਲ ਬਾਹਰੀ, ਗੁਰਵਿੰਦਰ ਪਾਲ ਸਿੰਘ ਬੰਟੀ, ਭੂਸ਼ਣ ਕੋਹਲੀ, ਜਗਦੀਸ਼ ਸਮਰਾਏ, ਅਸ਼ਵਨੀ ਅਗਰਵਾਲ ਅਤੇ ਹੋਰ ਪਤਵੰਤੇ।
21-09-2026