01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਅਮਿਤ ਸ਼ਾਹ ਦੀ ਜਲੰਧਰ ਰੈਲੀ ਨੇ ਭਾਜਪਾ ਵਰਕਰਾਂ ’ਚ ਭਰਿਆ ਨਵਾਂ ਜੋਸ਼-ਰੰਧਾਵਾ

ਲਾਂਬੜਾ, 30 ਸਤੰਬਰ (ਗੁਰਮੇਲ ਸਿੰਘ)-ਦੁਪਹਿਰ ਤਕਰੀਬਨ ਇਕ ਵਜੇ ਇਕ ਤੇਜ਼ ਰਫਤਾਰ ਟਰਾਲੀ ਟਰੈਕਟਰ ਅਤੇ ਟਾਟਾ ਸੈਰਾ ਗੱਡੀ ਦੀ ਲਾਂਬੜਾ ਤੋਂ ਚਿੱਟੀ ਵੱਲ ਜਾਂਦਿਆਂ ਭਿਆਨਕ ਟੱਕਰ ਹੋਈ। ਇਹ ਹਾਦਸਾ ਓਵਰਲੋਡ ਮਿੱਟੀ ਦੀ ਭਰੀ ਟਰਾਲੀ ਜਿਸ ਨੂੰ ਕਾਕਾ ਨਾਮਕ ਡਰਾਈਵਰ ਚਲਾ ਰਿਹਾ ਸੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਦੂਜੇ ਪਾਸੇ ਗੱਡੀ ਮਾਲਕ ਦਲਜੀਤ ਸਿੰਘ ਆਪਣੀ ਗੱਡੀ ਨੂੰ ਚਲਾ ਰਿਹਾ ਸੀ।

ਅਜੀਤ ਡੈਸਕ 01-10-2026
ਲਾਂਬੜਾ, 30 ਸਤੰਬਰ (ਗੁਰਮੇਲ ਸਿੰਘ)-ਦੁਪਹਿਰ ਤਕਰੀਬਨ ਇਕ ਵਜੇ ਇਕ ਤੇਜ਼ ਰਫਤਾਰ ਟਰਾਲੀ ਟਰੈਕਟਰ ਅਤੇ ਟਾਟਾ ਸੈਰਾ ਗੱਡੀ ਦੀ ਲਾਂਬੜਾ ਤੋਂ ਚਿੱਟੀ ਵੱਲ ਜਾਂਦਿਆਂ ਭਿਆਨਕ ਟੱਕਰ ਹੋਈ। ਇਹ ਹਾਦਸਾ ਓਵਰਲੋਡ ਮਿੱਟੀ ਦੀ ਭਰੀ ਟਰਾਲੀ ਜਿਸ ਨੂੰ ਕਾਕਾ ਨਾਮਕ ਡਰਾਈਵਰ ਚਲਾ ਰਿਹਾ ਸੀ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਦੂਜੇ ਪਾਸੇ ਗੱਡੀ ਮਾਲਕ ਦਲਜੀਤ ਸਿੰਘ ਆਪਣੀ ਗੱਡੀ ਨੂੰ ਚਲਾ ਰਿਹਾ ਸੀ। ਪੀੜਤ ਦਿਲਜੀਤ ਸਿੰਘ ਨੇ ਦੱਸਿਆ ਕਿ ਟਰੈਕਟਰ ਟਰਾਲੀ ਦੇ ਤੇਜ਼ ਰਫਤਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ ਜਿਸ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਅਤੇ ਇਸ ਦੀ ਰਿਪੋਰਟ ਪੁਲਿਸ ਥਾਣਾ ਲਾਂਬੜਾ ਵਿਖੇ ਕਰਵਾ ਦਿੱਤੀ ਗਈ ਹੈ
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦੇ ‘ਵਾਲ ਮੈਗਜ਼ੀਨ’ ਦਾ ਚੌਥਾ ਅੰਕ ਜਾਰੀ ਅਗਲੀ ਖ਼ਬਰ ਦੇਸ਼ ਭਰ ਦੇ ਪੈਨਸ਼ਨਰਾਂ ਦੀਆਂ ਮੰਗਾਂ ਸੰਬੰਧੀ ਪ੍ਰਧਾਨ ਮੰਤਰੀ ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।