18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਲੋਹੀਆਂ ’ਚ ਅਕਾਲੀ ਦਲ ਛੱਡ ਕੇ ਦਰਜਨਾਂ ਪਰਿਵਾਰ ‘ਆਪ’ ਵਿਚ ਸ਼ਾਮਿਲ

ਲੋਹੀਆਂ ਖਾਸ, 17 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਨੂੰ ਲੋਹੀਆਂ ਖਾਸ ’ਚ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਲੰਘੀਆਂ ਨਗਰ ਪੰਚਾਇਤ ਚੋਣਾਂ ’ਚ ਲੋਹੀਆਂ ਦੇ 3 ਵਾਰਡਾਂ ਤੋਂ ਕੌਂਸਲਰ ਉਮੀਦਵਾਰ ਰਹੇ ਆਗੂਆਂ ਸਮੇਤ ਦਰਜਨਾਂ ਪਰਿਵਾਰਾਂ ਨੇ ਹਲਕਾ ਸ਼ਾਹਕੋਟ ‘ਆਪ’ ਦੇ ਇੰਚਾਰਜ ਪਾਲਾ ਜਲਾਲਪੁਰ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ| ਸਿਆਸੀ ਮਾਹਿਰਾਂ ਮੁਤਾਬਕ ਕਬੱਡੀ ਦੇ ਕਲੋਜ਼ ਫਾਈਟਰ ਅਤੇ ਹਲਕਾ ਸ਼ਾਹਕੋਟ ‘ਆਪ’ ਦੇ ਇੰਚਾਰਜ ਪਾਲਾ ਜਲਾਲਪੁਰ ਨੇ ਲੋਹੀਆਂ ਸ਼ਹਿਰੀ ਵੋਟਰਾਂ ਵਿਚ ਤਕੜਾ ‘ਸਿਆਸੀ ਜੱਫ਼ਾ’ ਲਾਉਂਦਿਆਂ ‘ਆਪ’ ਦੇ ਪਰਿਵਾਰ ਵਿੱਚ ਚੋਖਾ ਵਾਧਾ ਕੀਤਾ ਹੈ| ਜੰਝ ਘਰ ਲੋਹੀਆਂ ਵਿਖੇ ‘ਆਪ’ ’ਚ ਸ਼ਾਮਲ ਹੋਣ ਵਾਲੇ ਇਨ੍ਹਾਂ ਆਗੂਆਂ ’ਚ ਵਾਰਡ ਨੰ: 8 ਤੋਂ ਜੀਤ ਸਿੰਘ, ਵਾਰਡ ਨੰ: 11 ਤੋਂ ਜਸਵਿੰਦਰ ਮਿੰਟੂ ਧਾਲੀਵਾਲ, ਵਾਰਡ ਨੰ: 2 ਤੋਂ ਤਜਿੰਦਰਪਾਲ ਸਿੰਘ ਤੇਜੀ, ਗੈਵੀ, ਸ਼ਨੀ, ਭੀਮਾ, ਹੈਪੀ, ਬਲਵਿੰਦਰ ਸਿੰਘ, ਬਲਕਾਰ ਸਿੰਘ, ਕੁਲਵੰਤ ਸਿੰਘ, ਹਰਜੋਤ ਸਿੰਘ, ਏਕਮਪ੍ਰੀਤ ਸਿੰਘ, ਵਿਨੈ ਕੁਮਾਰ, ਲੂਕਾ ਬਾਂੳੂਸਰ, ਰਾਜਾ, ਗੋਰਾ ਦੋਜੀ, ਲਵਪ੍ਰੀਤ ਰਮਨ ਸਿੰਘ, ਸੰਜੀਵ ਕੁਮਾਰ ਸਮੇਤ ਵੱਡੀ ਗਿਣਤੀ ’ਚ ਔਰਤ ਆਗੂ ਵੀ ਸ਼ਾਮਿਲ ਸਨ, ਜਿਨ੍ਹਾਂ ਨੂੰ ਪਾਲਾ ਜਲਾਲਪੁਰ ਨੇ ‘ਆਪ’ ਦੇ ਮਫ਼ਰਲ ਪਾ ਕੇ ਪਾਰਟੀ ’ਚ ਸ਼ਾਮਿਲ ਕਰਵਾਇਆ ਹੈ| ਪਾਲਾ ਜਲਾਲਪੁਰ ਨੇ ਕਿਹਾ ਕਿ ਉਕਤ ਸ਼ਾਮਿਲ ਹੋਏ ਆਗੂਆਂ ਨੂੰ ਬਣਦਾ ਮਾਣ ਸਨਮਾਨ ਜ਼ਰੂਰ ਦਿੱਤਾ ਜਾਵੇਗਾ| ਇਸ ਮੌਕੇ ਲੋਹੀਆਂ ਦੇ ਕੌਂਸਲਰ ਆਗੂ ਲਹਿੰਬਰ ਸਿੰਘ ਭੱਟੀ, ਐਕਸਪਾਲ, ਦੇਵਰਾਜ, ਤਜਿੰਦਰ ਸਿੰਘ, ਮੋਤੀ ਕਾਲੀਆ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ|

ਅਜੀਤ ਡੈਸਕ 18-10-2026

ਪਿਛਲੀ ਖ਼ਬਰ ‘ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ’ ਦੇ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਜਥੇ. ਕਲਿਆਣ ਵਲੋਂ ਮੀਟਿੰਗ ਅਗਲੀ ਖ਼ਬਰ ਡੇਰਾ ਸੱਚਖੰਡ ਬੱਲਾਂ ਵਲੋਂ ਡੇਰੇ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ’ਤੇ ਜੱਸੀ ਤੱਲਣ ਤੇ ਸਾਥੀਆਂ ਦਾ ਪੂਰਨ ਤੌਰ ’ਤੇ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।