06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨਹਿਲੇ 'ਤੇ ਦਹਿਲਾ-ਇਹ ਫੋਟੋ ਬੱਚਿਆਂ ਨੂੰ ਡਰਾਉਣ ਦੇ ਕੰਮ ਆਏਗੀ

ਨਹਿਲੇ 'ਤੇ ਦਹਿਲਾ-ਇਹ ਫੋਟੋ ਬੱਚਿਆਂ ਨੂੰ ਡਰਾਉਣ ਦੇ ਕੰਮ ਆਏਗੀ

ਅਜੀਤ ਡੈਸਕ 06-09-2026

ਬਸਤੀ ਹਜ਼ਰਤ ਨਿਜ਼ਾਮ ਦੀਨ ਵਿਚ ਇਕ ਉਰਦੂ ਮੁਸ਼ਾਇਰਾ ਹੋ ਰਿਹਾ ਸੀ, ਜਿਸ ਦੀ ਪ੍ਰਧਾਨਗੀ ਜਨਾਬ ਸ਼ੰਕਰ ਪ੍ਰਸਾਦ ਜੀ ਕਰ ਰਹੇ ਸਨ | ਮੌਲਾਨਾ ਅਨਵਰ ਸਾਬਰੀ ਜੀ ਬਹੁਤ ਹੀ ਮੋਟੇ ਸਰੀਰ ਦੇ ਮਾਲਿਕ ਸਨ | ਜਦੋਂ ਉਨ੍ਹਾਂ ਨੂੰ  ਕਲਾਮ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ, ਉਹ ਬੜੇ ਅੰਦਾਜ਼ ਨਾਲ ਮਾਈਕ ਦੇ ਸਾਹਮਣੇ ਖੜ੍ਹੇ ਹੋ ਗਏ, ਤਾਂ ਕਿ ਇਕ ਫੋਟੋਗਰਾਫਰ ਨੇ ਉਨ੍ਹਾਂ ਦੀ ਫੋਟੋ ਖਿੱਚ ਲਈ | ਮੌਲਾਨਾ ਨੇ ਆਪਣੀ ਫੋਟੋ ਬਾਰੇ ਫੋਟੋਗ੍ਰਾਫਰ ਨੂੰ  ਪੁੱਛਿਆ ਤਾਂ ਪ੍ਰਧਾਨਗੀ ਕਰ ਰਹੇ ਜਨਾਬ ਸ਼ੰਕਰ ਪ੍ਰਸਾਦ ਨੇ ਜਵਾਬ ਦਿੱਤਾ, 'ਮੌਲਾਨਾ ਤੁਹਾਡੀ ਫੋਟੋ ਬੱਚਿਆਂ ਨੂੰ  ਡਰਾਉਣ ਦੇ ਕੰਮ ਆਏਗੀ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401 (ਪੰਜਾਬ)
ਮੋਬਾਈਲ : 94170-91668

ਪਿਛਲੀ ਖ਼ਬਰ ਤਿੰਨ ਮਿੰਨੀ ਕਹਾਣੀਆਂ ਅਗਲੀ ਖ਼ਬਰ ਖ਼ੁਸ਼ੀ-ਗ਼ਮੀ ਤੇ ਫ਼ਰਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।