ਦੁੱਖ ਦਾ ਪ੍ਰਗਟਾਵਾ
ਸ੍ਰੀ ਮੁਕਤਸਰ ਸਾਹਿਬ, 21 ਸਤੰਬਰ (ਰਣਜੀਤ ਸਿੰਘ ਢਿੱਲੋਂ)-ਰੂਪ ਸਿੰਘ ਅਤੇ ਬਸੰਤ ਸਿੰਘ ਦੇ ਪਿਤਾ ਗੁਰਦੇਵ ਸਿੰਘ ਢਿੱਲੋਂ (ਫੱਤਾ) ਵਾਸੀ ਪਿੰਡ ਭੁੱਟੀਵਾਲਾ ਦੇ ਸਦੀਵੀ ਵਿਛੋੜੇ ’ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਵਿਧਾਇਕ ਆਮ ਆਦਮੀ ਪਾਰਟੀ ਗਿੱਦੜਬਾਹਾ, ਗੁਰਵਿੰਦਰ ਸਿੰਘ ਵਣਵਾਲਾ ਅਕਾਲੀ ਆਗੂ, ਚਰਨਜੀਤ ਸਿੰਘ ਭੂੰਦੜ ਅਕਾਲੀ ਆਗੂ, ਬੀਬੀ ਗੁਰਦਿਆਲ ਕੌਰ ਮੱਲਣ ਇਸਤਰੀ ਅਕਾਲੀ ਆਗੂ, ਭਗਵਾਨ ਸਿੰਘ ਸੂਰੇਵਾਲਾ ਰਿਟਾ. ਕਾਨੂੰਨਗੋ, ਐਡਵੋਕੇਟ ਪ੍ਰਿਤਪਾਲ ਸ਼ਰਮਾ ਭਾਜਪਾ ਆਗੂ, ਬਲਜੀਤ ਸਿੰਘ ਢਿੱਲੋਂ ਸਰਪੰਚ ਪਿੰਡ ਭੁੱਟੀਵਾਲਾ, ਛਿੰਦਰ ਸਿੰਘ, ਜਸਕਰਨ ਸਿੰਘ, ਗੁਰਮੀਤ ਸਿੰਘ, ਰਿਟਾ.
ਅਜੀਤ ਡੈਸਕ
22-09-2026