ਜਨ ਭਲਾਈ ਕਲੱਬ ਵਲੋਂ 13ਵਾਂ ਸਾਲਸਾਰ ਮੋਬਾਈਲ ਲੰਗਰ ਸੇਵਾ ਰਵਾਨਾ
ਸ੍ਰੀ ਮੁਕਤਸਰ ਸਾਹਿਬ, 12 ਅਕਤੂਬਰ (ਹਰਮਹਿੰਦਰ ਪਾਲ)-ਅੱਜ ਸਥਾਨਕ ਬਠਿੰਡਾ ਰੋਡ ਸਥਿਤ ਜਨ ਭਲਾਈ ਕਲੱਬ (ਰਜਿ.) ਵਲੋਂ ਬਸਤੀ ਚੱਕ ਰਾਮ ਨਗਰ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 13ਵੇਂ ਸਾਲਾਸਰ ਮੋਬਾਇਲ ਲੰਗਰ ਸੇਵਾ ਦੀ ਸਾਲਾਸਰ ਧਾਮ ਲਈ ਰਵਾਨਗੀ ਕੀਤੀ ਗਈ।
ਲੰਗਰ ਸੇਵਾ ਰਵਾਨਗੀ ਮੌਕੇ ਸਰਪ੍ਰਸਤ ਜਗਪ੍ਰੀਤ ਪਾਲ ਅਤੇ ਹੋਰ ਸ਼ਰਧਾਲੂ ਸ੍ਰੀ ਬਾਲਾ ਜੀ ਦਾ ਪੂਜਨ ਕਰਦੇ ਹੋਏ।
13-10-2026