14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਨਵੇਂ ਕਲਾਸ ਰੂਮ ਦਾ ਲੈਂਟਰ ਪਾਇਆ

ਅਜੀਤ ਡੈਸਕ 03-03-2026
ਰਾਮਾਂ ਮੰਡੀ, 2 ਮਾਰਚ (ਤਰਸੇਮ ਸਿੰਗਲਾ): ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਕਮਾਲੂ ਵਿਖੇ ਗੁਰੂ ਗੋਬਿੰਦ ਸਿੰਘ ਰਿਫ਼ਾਇੰਨਰੀ ਐਚ.ਐਮ.ਈ.ਐਲ. ਵਲੋਂ ਸੀਐਸਆਰ ਸਕੀਮ ਦੇ ਤਹਿਤ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਕਲਾਸ ਰੂਮ ਦਾ ਲੈਂਟਰ ਪਾਇਆ ਗਿਆ | ਇਸ ਮੌਕੇ ਕਰਮਜੀਤ ਕੌਰ ਸਰਪੰਚ, ਪ੍ਰੇਮ ਚੰਦ ਨੰਬਰਦਾਰ ਰਘਬੀਰ ਸਿੰਘ ਪੰਚ, ਗੁਰਚਰਨ ਸਿੰਘ ਪੰਚ, ਓਮ ਪ੍ਰਕਾਸ਼ ਪੰਚ, ਐਸਐਮਸੀ ਦੇ ਚੇਅਰਮੈਨ ਸਤਪਾਲ ਸਿੰਘ, ਅਜੈਬ ਸਿੰਘ ਮੈਂਬਰ, ਪਾਲ ਸਿੰਘ, ਹਰਦਿਆਲ ਸਿੰਘ ਮੈਂਬਰ, ਹਰਚਰਨ ਸਿੰਘ, ਹਰਭਜਨ ਸਿੰਘ, ਹਰਦੀਪ ਸਿੰਘ ਐਚਐਮਈਐਲ, ਰਾਜਵਿੰਦਰ ਸਿੰਘ ਐਚਐਮਈਐਲ ਆਦਿ ਨੇ ਲੈਂਟਰ ਪਾਉਣ ਮੌਕੇ ਸਕੂਲ ਅਤੇ ਬੱਚਿਆਂ ਦੀ ਤਰੱਕੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ | ਪੰਚਾਇਤ ਅਤੇ ਸਕੂਲ ਕਮੇਟੀ ਨੇ ਰਿਫ਼ਾਇੰਨਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ |
ਪਿਛਲੀ ਖ਼ਬਰ ਪੰਜਾਬ 'ਚ ਅਗਲੀ ਅਕਾਲੀ ਦਲ ਦੀ ਸਰਕਾਰ ਬਣਨਾ ਤੈਅ-ਠੇਕੇਦਾਰ ਧਾਲੀਵਾਲ <br/> ਅਗਲੀ ਖ਼ਬਰ ਵੋਕੇਸ਼ਨਲ ਟੀਚਰਜ਼ ਫ਼ਰੰਟ ਵਲੋਂ ਸਿੱਖਿਆ ਦਫ਼ਤਰ ਮੋਹਾਲੀ ਦਾ ਘਿਰਾਓ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।