09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਭਗਤ ਮਾਲਾ ਦੀ ਕਥਾ ਜਾਰੀ

ਅਜੀਤ ਡੈਸਕ 12-04-2026
ਮਾਨਸਾ, 11 ਅਪ੍ਰੈਲ (ਸ.ਰਿ.)- ਸਥਾਨਕ ਜੈ ਮਾਂ ਮੰਦਿਰ ਵਿਚੇ ਭਗਤ ਮਾਲਾ ਦੀ ਕਥਾ ਦੇ ਛੇਵੇਂ ਦਿਨ ਸਵਾਮੀ ਸੁਧੀਰ ਜੀ ਰਾਜਪੁਰੇ ਵਾਲੇ ਨੇ ਕਥਾ ਸੁਣਾਉਂਦਿਆਂ ਕਿਹਾ ਕਿ ਜੋ ਆਪਣੇ ਮਾਤਾ-ਪਿਤਾ ਦੀ ਸੇਵਾ ਕਰਦੇ ਹਨ, ਉਨ੍ਹਾਂ ਲਈ ਕਾਮਯਾਬੀ ਦੇ ਦਰਵਾਜੇ ਖੁੱਲ੍ਹ ਜਾਂਦੇ ਹਨ | ਜੋਤੀ ਪ੍ਰਚੰਡ ਅਮਰਨਾਥ ਯਾਤਰਾ ਲੰਗਰ ਸੇਵਾ ਸੰਮਤੀ ਮਾਨਸਾ ਵਾਲਿਆਂ ਨੇ ਕੀਤੀ | ਕਥਾ ਦੌਰਾਨ ਸੁੰਦਰ-ਸੁੰਦਰ ਭਜਨ ਗਾਏ ਗਏ | ਬਿੰਦਰ ਪਾਲ ਗਰਗ ਨੇ ਦੱਸਿਆ ਕਿ 12 ਅਪ੍ਰੈਲ ਨੂੰ ਕਥਾ ਦਾ ਭੋਗ ਪਾ ਕੇ ਅਟੁੱਟ ਲੰਗਰ ਵਰਤਾਇਆ ਜਾਵੇਗਾ | ਇਸ ਮੌਕੇ ਤਰਸੇਮ ਕੁਮਾਰ ਜੋਗਾ, ਅਭਿਸ਼ੇਕ ਸਿੰਗਲਾ, ਪਵਨ ਕੁਮਾਰ ਬਾਂਸਲ, ਅਸ਼ੋਕ ਕੁਮਾਰ, ਰਾਜ ਕੁਮਾਰ ਮਿੱਤਲ, ਕਿ੍ਸ਼ਨ ਮਦਾਨ, ਭਗਵਾਨ ਦਾਸ, ਤਰਸੇਮ ਚੰਦ, ਹਰੀ ਓਮ, ਦੀਪਕ ਗਰਗ, ਅਨਿਲ ਬਾਂਸਲ, ਨਿਸ਼ਾ ਹੰਸ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਬੰਗੀ ਨਿਹਾਲ ਸਿੰਘ ਨੇ ਬਣਾਇਆ ਜ਼ਿਲ੍ਹੇ ਵਿਚ ਮਾਣ 'ਸਭ ਤੋਂ ਉੱਤਮ ਸਕੂਲ' ਦਾ ਖ਼ਿਤਾਬ ਹੋ... ਅਗਲੀ ਖ਼ਬਰ ਹੰਡਿਆਇਆ ਇਲਾਕੇ ਦੇ ਸਰਕਾਰੀ ਸਕੂਲਾਂ ਦਾ ਅੱਠਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।