06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਵਿਮੁਕਤ ਕਬੀਲਿਆਂ ਵਲੋਂ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਭੁੱਖ ਹੜਤਾਲ 18 ਨੂੰ <br/>

ਅਜੀਤ ਡੈਸਕ 15-05-2026
ਝੁਨੀਰ, 14 ਮਈ (ਸੰਜੀਵ ਸਿੰਗਲਾ)- ਵਿਮੁਕਤ ਕਬੀਲੇ ਬਾਜ਼ੀਗਰ, ਵਣਜਾਰਾ ਸਮਾਜ ਵਲੋਂ ਲੰਬੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ 18 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ | ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਬਿੰਦਾ ਨੇ ਪਿੰਡ ਝੰਡੂਕੇ ਵਿਖੇ ਮੀਟਿੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵਲੋਂ 18 ਮਈ ਤੋਂ ਪਹਿਲਾਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ ਸੰਘਰਸ਼ ਦਾ ਰਾਹ ਅਪਣਾਇਆਂ ਜਾਵੇਗਾ | ਇਸ ਮੌਕੇ ਸੂਬਾ ਸਕੱਤਰ ਸੁਰਜੀਤ ਸਿੰਘ ਮੰਡੀ ਕਲਾਂ, ਸਵਰਨ ਸਿੰਘ ਪੰਜਗਰਾਈਾ, ਸੁਰਜੀਤ ਸਿੰਘ ਫੂਸ ਮੰਡੀ, ਰਾਜੂ ਨੰਗਲ ਕਲਾਂ, ਦਲੀਪ ਸਿੰਘ ਪੰਚ ਝੰਡੂਕੇ, ਕਿ੍ਸ਼ਨ ਚੰਦ ਬਾਲਿਆਂਵਾਲੀ, ਨੰਦ ਸਿੰਘ, ਮੇਵਾ ਸਿੰਘ, ਗੁਰਪ੍ਰੀਤ ਸਿੰਘ ਪੀਚਾ, ਬੂਟਾ ਸਿੰਘ ਝੰਡੂਕੇ, ਕਿ੍ਸ਼ਨ ਚੰਦ ਸਾਹਨੇਵਾਲੀ, ਜੱਗੀ ਮੈਂਬਰ ਝੰਡੂਕੇ, ਅਮਰ ਸਿੰਘ, ਜੋਗਿੰਦਰ ਸਿੰਘ ਹੀਰਕੇ, ਹਰਪਾਲ ਸਿੰਘ ਝੰਡੂਕੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਰਦੂਲਗੜ੍ਹ 'ਚ ਆਊਟ ਸੋਰਸ ਮੁਲਾਜ਼ਮਾਂ ਨੇ ਰੋਸ ਮਾਰਚ ਕੱਢਿਆ <br/> ਅਗਲੀ ਖ਼ਬਰ ਹੰਗਾਮੀ ਸਥਿਤੀਆਂ ਦੇ ਮੱਦੇਨਜ਼ਰ ਸਿਖਲਾਈ ਦਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।