04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਅੱਜ ਬਿਜਲੀ ਸਪਲਾਈ ਰਹੇਗੀ ਬੰਦ

ਅਜੀਤ ਡੈਸਕ 31-07-2026
ਮਾਨਸਾ, 30 ਜੁਲਾਈ (ਸ.ਰਿ.)- 66 ਕੇ. ਵੀ. ਅਨਾਜ ਮੰਡੀ ਗਰਿੱਡ ਤੋਂ ਚੱਲਦੇ 11 ਕੇ. ਵੀ. ਕੈਨਾਲ ਫ਼ੀਡਰ ਅਤੇ 11 ਕੇ. ਵੀ. ਜਗਦੰਬੇ ਰੋਡ ਫ਼ੀਡਰ ਦੀ ਜ਼ਰੂਰੀ ਮੁਰੰਮਤ ਕਾਰਨ 31 ਜੁਲਾਈ ਨੂੰ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇੰਜ. ਗੁਰਬਖਸ਼ ਸਿੰਘ ਐਸ. ਡੀ. ਓ. ਸ਼ਹਿਰੀ ਮਾਨਸਾ ਅਤੇ ਇੰਜ. ਕੁਲਵੰਤ ਸਿੰਘ ਜੇ.ਈ. ਨੇ ਦੱਸਿਆ ਕਿ ਇਸ ਨਾਲ ਭਗਤ ਸਿੰਘ ਚੌਂਕ ਤੋਂ ਗੋਦਾਰਾ ਸਟਰੀਟ, ਔਲਖ ਸਟਰੀਟ, ਅਤਰ ਸਿੰਘ ਮਾਰਗ ਵਾਲੇ ਸੂਏ ਦੇ ਪੁਲ ਤੱਕ, ਜੇ. ਆਰ. ਮਿਲੇਨੀਅਮ ਸਕੂਲ, ਨੰਗਲ ਕਾਲੋਨੀ, ਸੁਖਮਨੀ ਸਟਰੀਟ, ਡੀ. ਏ. ਵੀ. ਸਕੂਲ ਵਾਲੀ ਗਲੀ, ਮਾਨ ਪਲਾਜਾ, ਲਵ ਗੈਸਟਰੋ ਹਸਪਤਾਲ, ਡਾ. ਕੇ. ਪੀ. ਹਸਪਤਾਲ, ਵਾਟਰ ਵਰਕਸ ਅਤੇ ਵਾਟਰ ਵਰਕਸ ਦੀ ਬੈਕ ਸਾਈਡ ਦਾ ਸਾਰਾ ਖੇਤਰ, ਵਾਟਰ ਵਰਕਸ ਰੋਡ ਸੂਏ ਦੇ ਪੁਲ ਤੋਂ ਲੈ ਕੇ ਮੋਰ ਸਟੋਰ ਤੱਕ ਸਾਰੀਆਂ ਗਲੀਆਂ, ਸੰਤ ਸਵੀਟਸ, ਛਿੱਬੇ ਦੇ ਪੰਪ ਵਾਲਾ ਏਰੀਆ, ਜਗਦੰਬੇ ਰੋਡ, ਜਵਾਹਰਕੇ ਚੁੰਗੀ, ਭਗਤ ਸਿੰਘ ਚੌਂਕ, ਸ਼ੇਰੂ ਦੀ ਚੱਕੀ, ਜਵਾਹਰਕੇ ਰੋਡ, ਵਿੱਦਿਆ ਭਾਰਤੀ ਸਕੂਲ, ਡਾ. ਅਜੇ ਸਿੰਗਲਾ ਹਸਪਤਾਲ ਆਸ-ਪਾਸ ਦੇ ਖੇਤਰ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੀਗਲ ਏਡ ਡਿਫੈਂਸ ਸਿਸਟਮ ਖ਼ਿਲਾਫ਼ ਵਕੀਲਾਂ ਦੀ ਭੁੱਖ ਹੜਤਾਲ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।