03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਜਪਾ ਨੇ ਕੱਢੀ ਕਲਸ਼ ਯਾਤਰਾ

ਕਪੂਰਥਲਾ, 2 ਅਗਸਤ (ਸਡਾਨਾ)-ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਮੌਕੇ ਭਾਜਪਾ ਵੱਲੋਂ ‘ਸਮਰਸਤਾ ਸੰਕਲਪ ਅਭਿਆਨ’ (ਸਮਾਜਿਕ ਸਦਭਾਵਨਾ ਸੰਕਲਪ ਮੁਹਿੰਮ) ਤਹਿਤ ਕਲਸ਼ ਵੰਦਨ ਯਾਤਰਾ ਦੀ ਸ਼ੁਰੂਆਤ ਕੀਤੀ ਗਈ | ਇਹ ਅਭਿਆਨ ਅਗਲੇ 7 ਮਹੀਨਿਆਂ ਤੱਕ ਜਾਰ ਰਹੇਗਾ | ਇਸ ਮੌਕੇ ਗੁਰੂ ਰਵਿਦਾਸ ਜੀ ਦੇ ਜਨਮ ਅਸਥਾਨ ਸੀਰ ਗੋਵਰਧਨਪੁਰ ਤੋਂ ਕਲਸ਼ ਭੇਜਿਆ ਗਿਆ | ਜਿਸ ਦਾ ਕਪੂਰਥਲਾ ਪੁੱਜਣ ‘ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਤੇ ਸ਼ਹਿਰ ਵਿਚ ਵੀ ਕਲਸ਼ ਯਾਤਰਾ ਕੱਢੀ ਗਈ, ਜਿਸ ਦਾ ਮਨੀ ਮਹੇਸ਼ ਮੰਦਿਰ, ਸ਼ਿਵ ਮੰਦਿਰ ਕਚਹਿਰੀ ਚੌਂਕ, ਸ੍ਰੀ ਸਤਨਰਾਇਣ ਬਾਜ਼ਾਰ ਆਦਿ ਵਿਖੇ ਸੰਗਤਾਂ ਨੇ ਸਵਾਗਤ ਕੀਤਾ | ਉਪਰੰਤ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਵਨ ਦੇਵੀ ਤਲਾਬ ਵਿਖੇ ਪਹੰੁਚ ਕੇ ਇਹ ਯਾਤਰਾ ਸਮਾਪਤ ਹੋਈ | ਯਾਤਰਾ ਦੌਰਾਨ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਇਸ ਦੀ ਸ਼ੁਰੂਆਤ ਕਰਵਾਈ | ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਤੇ ਸਾਨੂੰ ਉਨ੍ਹਾਂ ਦੇ ਪਾਏ ਪੂਰਨਿਆਂ ‘ਤੇ ਚੱਲਣਾ ਚਾਹੀਦਾ ਹੈ | ਸ੍ਰੀ ਗੁਰੂ ਰਵਿਦਾਸ ਭਵਨ ਤੋੀ ਅੱਜ ਯਾਤਰਾ ਨੂੰ ਵੱਖਰੇ ਵੱਖਰੇ ਸ਼ਹਿਰਾਂ ਨੂੰ ਰਵਾਨਗੀ ਹੋਈ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਜੇਸ਼ ਬਾਘਾ, ਪ੍ਰੋਗਰਾਮ ਦੇ ਕੋਕਨਵੀਨਰ ਨਿਰਮਲ ਸਿੰਘ ਨਾਹਰ, ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਧਾ, ਪ੍ਰਸ਼ੋਤਮ ਪਾਸੀ, ਮਨੂੰ ਧੀਰ, ਯਸ਼ ਮਹਾਜਨ, ਸੰਨੀ ਬੈਂਸ, ਵਿਸ਼ਾਲ ਸੋਂਧੀ, ਰਾਜਨ ਠਿੱਗੀ, ਸੌਰਵ ਖੁੱਲਰ, ਪ੍ਰਦੀਪ ਠਾਕੁਰ, ਵਿੱਕੀ ਗੁਜਰਾਲ ਕੌਂਸਲਰ, ਕਮਲ ਪ੍ਰਭਾਕਰ, ਲੱਕੀ ਤੇਜੀ, ਪਿਊਸ਼ ਮਨਚੰਦਾ ਐਡਵੋਕੇਟ, ਰੌਸ਼ਨ ਸਭਰਵਾਲ, ਜਿੰਮੀ, ਅਸ਼ੋਕ ਮਾਹਲਾ, ਸੰਜੀਵ ਖੰਨਾ, ਜਗਦੀਸ਼ ਸ਼ਰਮਾ, ਕਪੂਰ ਚੰਦ ਥਾਪਰ, ਹੈਪੀ ਪੰਡਿਤ, ਬੰਕਾ ਲਾਲ, ਅਸ਼ੀਸ਼ ਕੁਮਾਰ, ਅਮਨਦੀਪ ਸਿੰਘ ਗੋਰਾ ਗਿੱਲ, ਈਸ਼ਾ ਮਹਾਜਨ, ਰਿੱਤੂ ਕੁਮਰਾ, ਕੁਸਮ ਪਸਰੀਚਾ, ਮਧੂ ਸੂਦ, ਰਮਨਦੀਪ ਕੌਰ, ਅਸ਼ਵਨੀ ਭੋਲਾ, ਸ਼ਿਵਮ ਠਾਕੁਰ, ਸਤਬੀਰ, ਰਾਮਪਾਲ ਮੜੀਆ, ਹਰਬਖਸ਼ ਸਿੰਘ ਕੂਕਾ ਪ੍ਰਧਾਨ, ਲੱਕੀ ਉਪ ਪ੍ਰਧਾਨ, ਮਨਮੋਹਨ ਬਬਲਾ, ਅਮਰਜੀਤ ਦਮਨ, ਇੰਦਰਜੀਤ, ਨਰੇਸ਼, ਸੁਨੀਲ, ਵਿਨੈ, ਮਨੀਸ਼, ਨੱਨੂ, ਗੁਰਮੁੱਖ ਸਿੰਘ ਢੋਡ, ਮਲਕੀਤ ਸਿੰਘ ਤੇ ਹੋਰ ਹਾਜ਼ਰ ਸਨ |

ਅਜੀਤ ਡੈਸਕ 03-08-2026

ਪਿਛਲੀ ਖ਼ਬਰ ਬਾਸਕਿਟਬਾਲ ਵਿਚ ਬਿ੍ਟਿਸ਼ ਵਿਕਟੋਰੀਆ ਸਕੂਲ ਦੇ ਖਿਡਾਰੀਆਂ ਨੇ ਸਕੂਲ ਖੇਡਾਂ ਵਿਚ ਲਹਿਰਾਇਆ ਜਿੱਤ ਦਾ ਪਰਚਮ ਅੰਡਰ-19 ਲੜਕੀ... ਅਗਲੀ ਖ਼ਬਰ ਸਾਈਕਲ ਸਵਾਰ ਦਾ ਮੋਬਾਈਲ ਫ਼ੋਨ ਖੋਹ ਕੇ ਫ਼ਰਾਰ ਹੋਏ ਦੋ ਵਿਅਕਤੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।