ਅੱਜ ਬਿਜਲੀ ਬੰਦ ਰਹੇਗੀ
ਕਪੂਰਥਲਾ, 18 ਸਤੰਬਰ (ਸਡਾਨਾ)-ਸਬ ਅਰਬਨ ਪਾਵਰਕਾਮ ਮੰਡਲ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨਵਰੂਪ ਕੌਸ਼ਲ ਨੇ ਦੱਸਿਆ ਕਿ 132ਕੇਵੀ ਸਬ ਸਟੇਸ਼ਨ ਤੋਂ ਚੱਲਦੇ 11ਕੇਵੀ ਮਾਲ ਰੋਡ ਫੀਡਰ ਦੀ ਜ਼ਰੂਰੀ ਮੁਰੰਮਤ ਲਈ 19 ਸਤੰਬਰ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਜਿਸ ਕਾਰਨ ਰਾਜੀਵ ਗਾਂਧੀ ਇਨਕਲੇਵ, ਨਵਾਬ ਕਪੂਰ ਸਿੰਘ ਨਗਰ, ਸਰਕੁਲਰ ਰੋਡ, ਗਰੇਟਰ ਕੈਲਾਸ਼, ਪੀਰ ਚੌਧਰੀ ਰੋਡ, ਡੀ. ਸੀ.
ਅਜੀਤ ਡੈਸਕ
19-09-2026