04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ 9 ਨੂੰ ਮਨਾਇਆ ਜਾਵੇਗਾ : ਮਾਸਟਰ ਬਲਾਲੋ

ਭੁਲੱਥ, 3 ਅਕਤੂਬਰ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਬਹੁਜਨ ਸਮਾਜ ਪਾਰਟੀ ਹਲਕਾ ਭੁਲੱਥ ਦੀ ਮੀਟਿੰਗ ਹਲਕਾ ਇੰਚਾਰਜ ਬਸਪਾ ਜਗਤਾਰ ਸਿੰਘ ਬਿੱਟੂ ਦੀ ਅਗਵਾਈ ਤੇ ਸੁਖਦੇਵ ਸਿੰਘ ਬੱਬੀ ਹਲਕਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਮਾਸਟਰ ਹਰਭਜਨ ਸਿੰਘ ਬਲਾਲੋਂ ਜਨਰਲ ਸੈਕਟਰੀ ਪੰਜਾਬ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਾ ਪ੍ਰੀਨਿਰਵਾਣ ਦਿਵਸ 9 ਅਕਤੂਬਰ ਨੂੰ ਧੂਮਧਾਮ ਦੇ ਨਾਲ ਆਦਮਪੁਰ ਦੁਆਬਾ ਜ਼ੋਨ ਵਿਚ ਮਨਾਇਆ ਜਾ ਰਿਹਾ ਹੈ | ਜਿਸ ਵਿਚ ਮੁੱਖ ਮਹਿਮਾਨ ਰਾਮ ਜੀ ਗੌਤਮ ਇੰਚਾਰਜ ਪੰਜਾਬ, ਸੁਰੇਸ਼ ਰਾਵ ਐਡਵੋਕੇਟ ਇੰਚਾਰਜ ਪੰਜਾਬ, ਰਣਧੀਰ ਸਿੰਘ ਬੈਨੀਵਾਲ ਕੇਂਦਰੀ ਇੰਚਾਰਜ, ਅਵਤਾਰ ਸਿੰਘ ਕਰੀਮਪੁਰੀ ਪੰਜਾਬ ਪ੍ਰਧਾਨ ਬਸਪਾ ਉਚੇਚੇ ਤੌਰ ‘ਤੇ ਪੁੱਜਣਗੇ | ਇਸ ਮੌਕੇ ਸਰਬਜੀਤ ਸਿੰਘ ਨੰਗਲ ਲੁਬਾਣਾ, ਪ੍ਰਧਾਨ ਸੁਖਦੇਵ ਸਿੰਘ ਬੱਬੀ ਮਾਡਲ ਟਾਊਨ, ਬਾਬਾ ਮਨਜੀਤ ਸਿੰਘ ਬੇਗੋਵਾਲ, ਸੁਰਿੰਦਰ ਸਿੰਘ ਬੱਲੋਚੱਕ, ਸੋਡੀ ਅਕਬਰਪੁਰ, ਸ਼ਾਮਾ ਬੱਸੀ, ਬਲਜੀਤ ਸਿੰਘ ਟਾਂਡੀ ਔਲਖ, ਦੇਸ਼ਰਾਜ ਬੋਪਾ ਰਾਏ, ਬਾਬਾ ਗੁਰਜੀਤ ਸਿੰਘ ਨਡਾਲਾ, ਅਸ਼ਵਨੀ ਕੁਮਾਰ ਨਡਾਲਾ, ਕੁਲਦੀਪ ਸਿੰਘ ਜਨਰਲ ਸੈਕਟਰੀ ਤਲਵੰਡੀ ਪੁਰਦਲ, ਅਰਮਾਨ ਤਲਵੰਡੀ ਪੁਰਦਲ, ਸੁਰਜੀਤ ਲਾਲ, ਸਰਦਾਰ ਮਸੀਹ ਮਾਡਲ ਟਾਊਨ, ਦੀਪ ਇਬਰਾਹੀਮਵਾਲ, ਕੁਲਵੰਤ ਸਿੰਘ, ਦਲਜੀਤ ਸਿੰਘ, ਗੱਬਰ ਸਿੰਘ ਹਬੀਬਵਾਲ, ਤੇ ਹੋਰ ਹਾਜ਼ਰ ਸਨ |

ਅਜੀਤ ਡੈਸਕ 04-10-2026

ਪਿਛਲੀ ਖ਼ਬਰ ਆਨੰਦ ਕਾਲਜ ਨੇ ਬੀ.ਐਸ.ਸੀ. ਮੈਡੀਕਲ ਲੈਬਾਰਟਰੀ ਸਾਇੰਸ ’ਚ ਦਾਖ਼ਲੇ ਦੀ ਮਿਤੀ 31 ਅਕਤੂਬਰ ਤੱਕ ਵਧਾਈ-ਵਿਕਰਮ ਆਨੰਦ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂਆਂ ਵਲੋਂ ਭੁਲੱਥ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।