ਇਨਰਵ੍ਹੀਲ ਕਲੱਬ ਸੁਲਤਾਨਪੁਰ ਲੋਧੀ ਦਾ ਇੰਸਟਾਲੇਸ਼ਨ ਸਮਾਰੋਹ
ਸੁਲਤਾਨਪੁਰ ਲੋਧੀ, 6 ਅਕਤੂਬਰ(ਥਿੰਦ)-ਇਨਰਵ੍ਹੀਲ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਇੰਸਟਾਲੇਸ਼ਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਨਰਵੀਲ ਕਲੱਬ ਦੇ ਸਮੂਹ ਮੈਂਬਰਾਂ ਨੇ ਜਸਪਾਲ ਕੌਰ ਨੂੰ ਕਲੱਬ ਦੀ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਰਸਮ ਪੂਰੀ ਕਰਵਾਈ | ਇਸ ਦੇ ਨਾਲ ਕਲੱਬ ਦੀ ਨਵੀਂ ਟੀਮ ਵੀ ਚੁਣੀ ਗਈ | ਸਮਾਗਮ ਦੌਰਾਨ ਕਲੱਬ ਸਕੱਤਰ ਅਲਕਾ ਛੁਰਾ , ਕੈਸ਼ੀਅਰ ਪਰਵਿੰਦਰ ਕੌਰ, ਐਡੀਟਰ ਰਮਿੰਦਰ ਕੌਰ,ਆਈ ਐਸ ਓ ਕੁਲਵੰਤ ਕੌਰ,ਵਾਈਸ ਪ੍ਰਧਾਨ ਨਰਿੰਦਰ ਕੌਰ,ਈ ਐਡਮਿਨ ਕੁਲਰਾਜ ਕੌਰ ਵੀ ਹਾਜ਼ਰ ਸਨ | ਸਮਾਗਮ ਦੌਰਾਨ ਮੈਂਬਰਾਂ ਨੇ ਮਿਲਜੁਲ ਕੇ ਸਮਾਜ ਦੀ ਸੇਵਾ ਕਰਨ ਅਤੇ ਕਲੱਬ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਪਰਮਜੀਤ ਕੌਰ ਸੁੱਖ, ਸੁਦੇਸ਼ ਭੰਡਾਰੀ, ਪਰਮਜੀਤ ਕੌਰ ਮੋਮੀ, ਸਨੇਹ ਗੁਜਰਾਲ ,ਰੁਪਿੰਦਰ ਕੌਰ ਮੋਮੀ, ਸਤਵੰਤ ਕੌਰ ਮੀਰਾ, ਡਾ. ਦਰਸ਼ਪਰੀਤ ਕੌਰ,ਕਮਲਦੀਪ ਕੌਰ, ਮੋਨਿਕਾ ਬਾਬਰਾ, ਸਿਮਰਨ ਕੌਰ, ਸੁਮਨਦੀਪ ਕੌਰ, ਗੁਰਵਿੰਦਰ ਕੌਰ, ਮਲਕੀਤ ਕੌਰ, ਹਰਜਿੰਦਰ ਕੌਰ,ਪਰਵੀਨ ਬਤਰਾ, ਰਾਜਵੀਰ ਕੌਰ, ਡਾਕਟਰ ਨਵਜੋਤ ਕੌਰ, ਡਾ.
ਸੁਲਤਾਨਪੁਰ ਲੋਧੀ, 6 ਅਕਤੂਬਰ(ਥਿੰਦ)-ਇਨਰਵ੍ਹੀਲ ਕਲੱਬ ਸੁਲਤਾਨਪੁਰ ਲੋਧੀ ਵੱਲੋਂ ਇੰਸਟਾਲੇਸ਼ਨ ਸਮਾਗਮ ਕਰਵਾਇਆ ਗਿਆ | ਇਸ ਮੌਕੇ ਇਨਰਵੀਲ ਕਲੱਬ ਦੇ ਸਮੂਹ ਮੈਂਬਰਾਂ ਨੇ ਜਸਪਾਲ ਕੌਰ ਨੂੰ ਕਲੱਬ ਦੀ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਦੀ ਰਸਮ ਪੂਰੀ ਕਰਵਾਈ | ਇਸ ਦੇ ਨਾਲ ਕਲੱਬ ਦੀ ਨਵੀਂ ਟੀਮ ਵੀ ਚੁਣੀ ਗਈ | ਸਮਾਗਮ ਦੌਰਾਨ ਕਲੱਬ ਸਕੱਤਰ ਅਲਕਾ ਛੁਰਾ , ਕੈਸ਼ੀਅਰ ਪਰਵਿੰਦਰ ਕੌਰ, ਐਡੀਟਰ ਰਮਿੰਦਰ ਕੌਰ,ਆਈ ਐਸ ਓ ਕੁਲਵੰਤ ਕੌਰ,ਵਾਈਸ ਪ੍ਰਧਾਨ ਨਰਿੰਦਰ ਕੌਰ,ਈ ਐਡਮਿਨ ਕੁਲਰਾਜ ਕੌਰ ਵੀ ਹਾਜ਼ਰ ਸਨ | ਸਮਾਗਮ ਦੌਰਾਨ ਮੈਂਬਰਾਂ ਨੇ ਮਿਲਜੁਲ ਕੇ ਸਮਾਜ ਦੀ ਸੇਵਾ ਕਰਨ ਅਤੇ ਕਲੱਬ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਦਾ ਸੰਕਲਪ ਲਿਆ | ਇਸ ਮੌਕੇ ਪਰਮਜੀਤ ਕੌਰ ਸੁੱਖ, ਸੁਦੇਸ਼ ਭੰਡਾਰੀ, ਪਰਮਜੀਤ ਕੌਰ ਮੋਮੀ, ਸਨੇਹ ਗੁਜਰਾਲ ,ਰੁਪਿੰਦਰ ਕੌਰ ਮੋਮੀ, ਸਤਵੰਤ ਕੌਰ ਮੀਰਾ, ਡਾ. ਦਰਸ਼ਪਰੀਤ ਕੌਰ,ਕਮਲਦੀਪ ਕੌਰ, ਮੋਨਿਕਾ ਬਾਬਰਾ, ਸਿਮਰਨ ਕੌਰ, ਸੁਮਨਦੀਪ ਕੌਰ, ਗੁਰਵਿੰਦਰ ਕੌਰ, ਮਲਕੀਤ ਕੌਰ, ਹਰਜਿੰਦਰ ਕੌਰ,ਪਰਵੀਨ ਬਤਰਾ, ਰਾਜਵੀਰ ਕੌਰ, ਡਾਕਟਰ ਨਵਜੋਤ ਕੌਰ, ਡਾ. ਨੇਹਾ, ਸੀਮਾ ਅਰੋੜਾ, ਨਵਦੀਪ ਕੌਰ ਢਿੱਲੋਂ, ਸੁਖਦੀਪ ਛੁਰਾ,ਸਨਦੀਪ ਕੌਰ ਚੀਮਾ ਆਦਿ ਮੈਂਬਰ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਜਸਪਾਲ ਕੌਰ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਦੇ ਸਮਾਜ ਸੇਵਾ ਦੇ ਕੰਮਾਂ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਪੂਰੀ ਕੋਸ਼ਿਸ਼ ਕਰਨਗੇ | ਕਲੱਬ ਵੱਲੋਂ ਸਿੱਖਿਆ, ਸਿਹਤ, ਮਹਿਲਾਵਾਂ ਦੀ ਮਦਦ, ਲੋੜਵੰਦਾਂ ਦੀ ਸਹਾਇਤਾ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਨੂੰ ਪਹਿਲ ਦਿੱਤੀ ਜਾਵੇਗੀ |