09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਪਾਂਸ਼ਟਾ ਸੁਸਾਇਟੀ ਦੇ ਜੋਗਾ ਸਿੰਘ ਪ੍ਰਧਾਨ ਬਣੇ

ਫਗਵਾੜਾ, 8 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਦੀ ਪਾਂਸ਼ਟਾ ਕੋਆਪ੍ਰੇਟਿਵ ਮਲਟੀਪਰਪਜ਼ ਐਗਰੀਕਲਚਰ ਸਰਵਿਸ ਸੁਸਾਇਟੀ ਲਿਮ: ਪਾਂਸ਼ਟ ਦੀ ਚੁਣੇ ਹੋਏ ਡਾਇਰੈਕਟਰਾਂ ਨੇ ਅਹੁਦੇਦਾਰਾਂ ਦੀ ਵੰਡ ਸਰਬਸੰਮਤੀ ਨਾਲ ਤਜਿੰਦਰਪਾਲ ਸਿੰਘ ਬਿੱਟਾ ਦੇ ਯਤਨਾਂ ਸਦਕਾ ਕੀਤੀ ਜਿਸ ਵਿਚ ਨੰਬਰਦਾਰ ਜੋਗਾ ਸਿੰਘ ਪਾਂਸ਼ਟਾ ਪ੍ਰਧਾਨ ਅਤੇ ਸਾਬਕਾ ਸਰਪੰਚ ਸੁਰਜੀਤ ਸਿੰਘ ਨਰੂੜ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਜਿੰਦਰਪਾਲ ਸਿੰਘ ਬਿੱਟਾ, ਇੰਦਰਬੀਰ ਸ਼ਰਮਾ ਨੇ ਦੱਸਿਆ ਕਿ ਪਾਂਸ਼ਟਾ ਕੋਆਪ੍ਰੇਟਿਵ ਸੁਸਾਇਟੀ ਲਾਗਲੇ 6 ਪਿੰਡਾਂ ਦੀ ਹੈ ਇਸ ਦੀ ਚੋਣ ਵਿਚ ਸਰਬਸੰਮਤੀ ਨਾਲ 11 ਡਾਇਰੈਕਟਰ ਚੁਣੇ ਗਏ ਸਨ ਜਿਨ੍ਹਾਂ ’ਚ ਜੋਗਾ ਸਿੰਘ ਪਾਂਸ਼ਟਾ, ਬਲਜੀਤ ਕੋਰ, ਸਤਨਾਮ ਸਿੰਘ, ਗੁਰਲਵਲੀਨ ਸਿੰਘ ਪਾਂਸ਼ਟਾ ਜੌਨ ਤੋਂ, ਜੀਤ ਸਿੰਘ, ਪ੍ਰੇਮ ਸਿੰਘ ਨਸੀਰਾਬਾਦ ਜੌਨ ਤੋਂ, ਸੁਰਜੀਤ ਸਿੰਘ ਅਤੇ ਵਿਜੈ ਕੁਮਾਰ ਨਰੂੜ ਜ਼ੋਨ ਤੋਂ, ਜਸਵੰਤ ਸਿੰਘ ਰਣਧੀਰਗੜ੍ਹ੍ਹ, ਪ੍ਰਕਾਸ਼ ਕੌਰ ਰਾਮਪੁਰ ਖਲਿਆਣ, ਤੇ ਜਸਵੀਰ ਸਿੰਘ ਮਾਇਓਪੱਟੀ ਜੌਨ ਤੋ ਡਾਇਰੈਕਟਰ ਚੁਣੇ ਗਏ ਸਨ | ਇਨ੍ਹਾਂ ਚੁਣੇ ਹੋਏ ਡਾਇਰੈਕਟਰਾਂ ਨੇ ਸਰਬਸੰਮਤੀ ਨਾਲ ਅਹੁਦੇਦਾਰਾਂ ਦੀ ਵੰਡ ਕੀਤੀ | ਇਸ ਮੌਕੇ ਨਵਨਿਯੁਕਤ ਅਹੁਦੇਦਾਰਾਂ ਨੇ ਕਿਹਾ ਕਿ ਸੁਸਾਇਟੀ ਦੇ ਚੜ੍ਹਦੀ ਕਲਾ ਲਈ ਪਹਿਲਾ ਵੀ ਕੋਈ ਕਸਰ ਨਹੀਂ ਛੱਡੀ ਅਤੇ ਅਗਾਂਹ ਵੀ ਦਿਨ ਰਾਮ ਮਿਹਨਤ ਕਰਕੇ ਸੁਸਾਇਟੀ ਨੂੰ ਪੰਜਾਬ ਵਿਚੋਂ ਪਹਿਲੀ ਸੁਸਾਇਟੀ ਲਿਆਉਣ ਵਿਚ ਕੋਈ ਕਸਰ ਨਹੀਂ ਛੱਡਾਂਗੇ | ਇਸ ਮੌਕੇ ਤੇ ਤਜਿੰਦਰਪਾਲ ਸਿੰਘ ਬਿੱਟਾ, ਇੰਦਰਬੀਰ ਸ਼ਰਮਾ, ਨਾਜਰ ਸਿੰਘ, ਗੁਰਦੇਵ ਸਿੰਘ, ਸੰਸਾਰ ਸਿੰਘ ਹਾਜ਼ਰ ਸਨ |

ਅਜੀਤ ਡੈਸਕ 09-10-2026

ਪਿਛਲੀ ਖ਼ਬਰ 2 ਔਰਤਾਂ ਨੇ ਸੋਨੇ ਦੀ ਚੇਨ ਖੋਹਣ ਦੀ ਕੋਸ਼ਿਸ਼ ਨਾਕਾਮ ਕੀਤੀ ਅਗਲੀ ਖ਼ਬਰ ਜੋੜ ਮੇਲੇ ਮੌਕੇ ਬਾਬਾ ਜਸਪਾਲ ਸਿੰਘ ਵਲੋਂ ਲੰਗਰ ਲਈ 13 ਬੋਰੀਆਂ ਚੌਲ ਤੇ ਹੋਰ ਰਸਦ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।