ਪਿੰਡ ਜੈਤੇਵਾਲੀ ਵਿਖੇ ਸੰਤ ਕ੍ਰਿਸ਼ਨ ਨਾਥ ਦੇ ਜਨਮ ਦਿਹਾੜੇ ਮੌਕੇ ਸਮਾਗਮਾਂ ਵਿਚ ਸੰਗਤਾਂ ਦਾ ਰਿਹਾ ਭਾਰੀ ਇਕੱਠ
ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਤਪ ਅਸਥਾਨ ਸੰਤ ਬਾਬਾ ਫੂਲ ਨਾਥ ਪਿੰਡ ਜੈਤੇਵਾਲੀ ਵਿਖੇ ਮਨਾਏ ਗਏ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਦਾ ਭਾਰੀ ਇਕੱਠ ਰਿਹਾ | ਇਨ੍ਹਾਂ ਸਮਾਗਮਾਂ ਵਿਚ ਕੁਟੀਆ ਜੈਤੇਵਾਲੀ ਵਿਖੇ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਪਰਵੀਨ ਕੁਮਾਰ ਤੇ ਸਾਥੀ, ਡੇਰਾ ਚਹੇੜੂ ਵਾਲੀਆਂ ਬੀਬੀਆਂ ਦੇ ਜਥਾ, ਭੁੱਲਾ ਰਾਈ ਵਾਲੀਆ ਬੀਬੀਆਂ ਦਾ ਜਥਾ, ਨੰਗਲ ਕਰਾਰ ਖਾਂ ਵਾਲੀਆਂ ਬੀਬੀਆਂ ਦਾ ਜਥਾ, ਭਾਈ ਮੰਗਤ ਰਾਮ ਮਹਿਮੀ, ਮਿਸ਼ਨਰੀ ਗਾਇਕ ਵਿੱਕੀ ਬਹਾਦੁਰਕੇ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਣ ਕਰਕੇ ਨਿਹਾਲ ਕੀਤਾ ਗਿਆ | ਇਸ ਸਮਾਗਮ ਵਿਚ ਸੰਤ ਅਵਤਾਰ ਦਾਸ ਚਹੇੜੂ, ਸੰਤ ਟਹਿਲ ਨਾਥ ਜੀ, ਸਾਈਾ ਪੱਪਲ ਸ਼ਾਹ ਭਰੋਮਜਾਰਾ, ਐਮ. ਪੀ ਸਟੇਟ ਤੋਂ ਸੰਤ ਲਛਮਣ ਦਾਸ, ਦੁਰਗਾ ਦਾਸ, ਸੇਵਕ ਦਾਸ ਭਰਤ ਭੂਸ਼ਨ, ਮਿਸ਼ਨਰੀ ਗਾਇਕ ਜੋਗਿੰਦਰ ਦੁੱਖੀਆ, ਗਾਇਕ ਪ੍ਰੇਮ ਲਤਾ, ਗਾਇਕ ਗਿੰਨੀ ਮਾਹੀ, ਗਾਇਕ ਬਲਵਿੰਦਰ ਬਿੱਟੂ, ਗਾਇਕ ਰਾਜ ਦਦਰਾਲ, ਉੱਘੇ ਲੇਖਕ ਰੱਤੂ ਰੰਧਾਵਾ, ਮਾਸਟਰ ਹਰਜਿੰਦਰ ਬੰਗਾ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਬਸਪਾ ਆਗੂ ਬੂਟਾ ਸਿੰਘ ਪਤਾਰਾ, ਬਸਪਾ ਆਗੂ ਸਤਨਾਮ, ਮਾਸਟਰ ਸੋਮ ਰਾਜ ਫਗਵਾੜਾ, ਸਮਾਜ ਸੇਵਕ ਸੀਤਲ ਸਿੰਘ ਢੰਡਾ, ਰੌਸ਼ਨ ਢੰਡਾ ਰਾਮੂੰਵਾਲ, ਲੇਖਕ ਮਹਿੰਦਰ ਸੰਧੂ ਮਹੇੜੂ, ਅਨੀਤਾ ਪਾਲ ਬਲਾਕ ਸੰਮਤੀ ਮੈਂਬਰ, ਮਹਿੰਦਰਪਾਲ ਤ੍ਰੇਹਿੰਗ ਵੀ ਉਚੇਚੇ ਤੋਰ ਤੇ ਸ਼ਾਮਲ ਹੋਏ | ਸਟੇਜ ਸਕੱਤਰ ਦੀ ਸੇਵਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖ਼ੂਬੀ ਨਿਭਾਈ ਗਈ | ਅੰਤ ਵਿਚ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਦੇਸ਼ਾਂ ਵਿਦੇਸ਼ਾਂ ਤੋ ਪੁੱਜੀ ਸੰਗਤ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਤੇ ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਤੋ ਪੁੱਜੀ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਲਛਮਣ ਦਾਸ ਮਾਣੀ, ਜੀ.
ਫਗਵਾੜਾ, 18 ਅਕਤੂਬਰ (ਅਸ਼ੋਕ ਕੁਮਾਰ ਵਾਲੀਆ)-ਤਪ ਅਸਥਾਨ ਸੰਤ ਬਾਬਾ ਫੂਲ ਨਾਥ ਪਿੰਡ ਜੈਤੇਵਾਲੀ ਵਿਖੇ ਮਨਾਏ ਗਏ ਸੰਤ ਕਿ੍ਸ਼ਨ ਨਾਥ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਸੰਗਤਾਂ ਦਾ ਭਾਰੀ ਇਕੱਠ ਰਿਹਾ | ਇਨ੍ਹਾਂ ਸਮਾਗਮਾਂ ਵਿਚ ਕੁਟੀਆ ਜੈਤੇਵਾਲੀ ਵਿਖੇ ਅੰਮਿ੍ਤਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਭਾਈ ਪਰਵੀਨ ਕੁਮਾਰ ਤੇ ਸਾਥੀ, ਡੇਰਾ ਚਹੇੜੂ ਵਾਲੀਆਂ ਬੀਬੀਆਂ ਦੇ ਜਥਾ, ਭੁੱਲਾ ਰਾਈ ਵਾਲੀਆ ਬੀਬੀਆਂ ਦਾ ਜਥਾ, ਨੰਗਲ ਕਰਾਰ ਖਾਂ ਵਾਲੀਆਂ ਬੀਬੀਆਂ ਦਾ ਜਥਾ, ਭਾਈ ਮੰਗਤ ਰਾਮ ਮਹਿਮੀ, ਮਿਸ਼ਨਰੀ ਗਾਇਕ ਵਿੱਕੀ ਬਹਾਦੁਰਕੇ ਵੱਲੋਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦਾ ਗਾਇਣ ਕਰਕੇ ਨਿਹਾਲ ਕੀਤਾ ਗਿਆ | ਇਸ ਸਮਾਗਮ ਵਿਚ ਸੰਤ ਅਵਤਾਰ ਦਾਸ ਚਹੇੜੂ, ਸੰਤ ਟਹਿਲ ਨਾਥ ਜੀ, ਸਾਈਾ ਪੱਪਲ ਸ਼ਾਹ ਭਰੋਮਜਾਰਾ, ਐਮ.ਪੀ ਸਟੇਟ ਤੋਂ ਸੰਤ ਲਛਮਣ ਦਾਸ, ਦੁਰਗਾ ਦਾਸ, ਸੇਵਕ ਦਾਸ ਭਰਤ ਭੂਸ਼ਨ, ਮਿਸ਼ਨਰੀ ਗਾਇਕ ਜੋਗਿੰਦਰ ਦੁੱਖੀਆ, ਗਾਇਕ ਪ੍ਰੇਮ ਲਤਾ, ਗਾਇਕ ਗਿੰਨੀ ਮਾਹੀ, ਗਾਇਕ ਬਲਵਿੰਦਰ ਬਿੱਟੂ, ਗਾਇਕ ਰਾਜ ਦਦਰਾਲ, ਉੱਘੇ ਲੇਖਕ ਰੱਤੂ ਰੰਧਾਵਾ, ਮਾਸਟਰ ਹਰਜਿੰਦਰ ਬੰਗਾ, ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ, ਬਸਪਾ ਆਗੂ ਬੂਟਾ ਸਿੰਘ ਪਤਾਰਾ, ਬਸਪਾ ਆਗੂ ਸਤਨਾਮ, ਮਾਸਟਰ ਸੋਮ ਰਾਜ ਫਗਵਾੜਾ, ਸਮਾਜ ਸੇਵਕ ਸੀਤਲ ਸਿੰਘ ਢੰਡਾ, ਰੌਸ਼ਨ ਢੰਡਾ ਰਾਮੂੰਵਾਲ, ਲੇਖਕ ਮਹਿੰਦਰ ਸੰਧੂ ਮਹੇੜੂ, ਅਨੀਤਾ ਪਾਲ ਬਲਾਕ ਸੰਮਤੀ ਮੈਂਬਰ, ਮਹਿੰਦਰਪਾਲ ਤ੍ਰੇਹਿੰਗ ਵੀ ਉਚੇਚੇ ਤੋਰ ਤੇ ਸ਼ਾਮਲ ਹੋਏ | ਸਟੇਜ ਸਕੱਤਰ ਦੀ ਸੇਵਾ ਸੈਕਟਰੀ ਕਮਲਜੀਤ ਖੋਥੜਾਂ ਵੱਲੋਂ ਬਾਖ਼ੂਬੀ ਨਿਭਾਈ ਗਈ | ਅੰਤ ਵਿਚ ਸੰਤ ਕ੍ਰਿਸ਼ਨ ਨਾਥ ਜੀ ਵੱਲੋਂ ਦੇਸ਼ਾਂ ਵਿਦੇਸ਼ਾਂ ਤੋ ਪੁੱਜੀ ਸੰਗਤ ਦਾ ਧੰਨਵਾਦ ਕਰਦਿਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਉਪਦੇਸ਼ ਦਿੱਤਾ | ਇਸ ਮੌਕੇ ਤੇ ਉਨ੍ਹਾਂ ਨੇ ਦੇਸ਼ਾਂ ਵਿਦੇਸ਼ਾਂ ਤੋ ਪੁੱਜੀ ਸੰਗਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਸਮਾਗਮ ਦੌਰਾਨ ਸੇਵਾਦਾਰ ਭੁੱਲਾ ਰਾਮ ਸੁਮਨ, ਧਰਮਪਾਲ ਕਲੇਰ, ਸੈਕਟਰੀ ਕਮਲਜੀਤ ਖੋਥੜਾਂ, ਜਸਵਿੰਦਰ ਬਿੱਲਾ, ਲਛਮਣ ਦਾਸ ਮਾਣੀ, ਜੀ.ਡੀ ਗੋਲਡੀ, ਸਰਪੰਚ ਸੁਮਿੱਤਰੀ ਦੇਵੀ, ਸਾਬਕਾ ਸਰਪੰਚ ਤਰਸੇਮ ਲਾਲ ਪਵਾਰ, ਭਗਤ ਰਾਮ ਜੈਤੇਵਾਲੀ, ਬਿੰਦਰ ਜੈਤੇਵਾਲੀ, ਪਿ੍ੰਸੀਪਲ ਹਰਦੀਪ ਕੌਰ, ਐਸ.ਐਲ ਪਵਾਰ, ਕੇਵਲ ਕਿ੍ਸ਼ਨ ਸੰਧੂ, ਬੀ.ਆਰ ਸਿੱਧੂ, ਜੀਤ ਰਾਮ, ਪਰਮਜੀਤ ਮਹਿਮੀ, ਰਾਮ ਪ੍ਰਕਾਸ਼, ਕਮਲਜੀਤ, ਤਿਲਕ ਰਾਜ, ਕਮਲੇਸ਼ ਰਾਣੀ, ਸੁਰਜੀਤ ਕੌਰ, ਮਨਜੀਤ ਕੌਰ, ਕਾਂਸੀ ਰਾਮ, ਬਲਵਿੰਦਰ ਕੁਮਾਰ ਪ੍ਰਧਾਨ ਜੈਤੇਵਾਲੀ, ਪੰਚ ਅਮਿੱਤ ਪਵਾਰ, ਰਾਮ ਪ੍ਰਕਾਸ਼ ਸੁਆਣ, ਅਸ਼ੋਕ ਸੰਧੂ, ਬਲਦੇਵ ਮੱਲ ਲੁਧਿਆਣਾ, ਠੇਕੇਦਾਰ ਰੇਸ਼ਮ ਲਾਲ, ਮੇਜਰ ਮਹਿਤਪੁਰ, ਸੋਮ ਜੈਤੇਵਾਲੀ, ਮੰਗਤ ਰਾਮ ਪਵਾਰ ਤੇ ਸਮੂਹ ਗ੍ਰਾਮ ਪੰਚਾਇਤ ਜੈਤੇਵਾਲੀ, ਸਕੂਲ ਮੈਨੇਜਮੈਂਟ, ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ |