ਸਿਟੀ ਵਾਲਮੀਕਿ ਸਭਾ ਦੀ ਦੇਖ ਰੇਖ ਹੇਠ ਮੁਹੱਲਾ ਸ਼ਹਿਰੀਆਂ ਦੇ ਵਾਲਮੀਕਿ ਮੰਦਰ ਵਿਚ ਝੰਡਾ
ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਮੁਹੱਲਾ ਸ਼ਹਿਰੀਆਂ ਦੇ ਵਾਲਮੀਕ ਕੇਂਦਰੀ ਮੰਦਿਰ ਵਿਚ ਸਿਟੀ ਵਾਲਮੀਕ ਸਭਾ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਬਿੰਦਰ ਸਹੋਤਾ, ਬੀਬੀ ਜੋਤਾ ਰਾਣੀ, ਸੰਤੋਸ਼ ਰਾਣੀ ਤੇ ਸ਼ਾਰਦਾ ਰਾਣੀ ਵਲੋਂ ਨਿਭਾਈ ਗਈ | ਇਸ ਮੌਕੇ ਸੰਗਤਾਂ ਨੂੰ ਚਾਹ ਸਮੋਸੇ ਤੇ ਲੱਡੂਆਂ ਦਾ ਲੰਗਰ ਵੀ ਵਰਤਾਇਆ ਗਿਆ | ਸਭਾ ਦੇ ਸਰਪ੍ਰਸਤ ਹਰਿੰਦਰ ਸੀਤਲ ਨੇ ਦੱਸਿਆ ਕਿ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਮੁਹੱਲਾ ਸ਼ਹਿਰੀਆਂ ਦੇ ਕੇਂਦਰੀ ਮੰਦਿਰ ਤੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਉਨ੍ਹਾਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਿਟੀ ਵਾਲਮੀਕ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਐਡਵੋਕੇਟ ਪਰਮਜੀਤ ਸਿੰਘ, ਸਰਪ੍ਰਸਤ ਹਰਿੰਦਰ ਸੀਤਲ, ਰੌਸ਼ਨ ਲਾਲ ਸਭਰਵਾਲ, ਤੇ ਪੋ੍ਰ. ਸੁਖਵਿੰਦਰ ਸਾਗਰ, ਪ੍ਰਧਾਨ ਪ੍ਰਵੀਨ ਨਾਹਰ, ਤੇਜਿੰਦਰ ਭੰਡਾਰੀ, ਤਜਿੰਦਰ ਭੰਡਾਰੀ ਅਮਨਦੀਪ ਸਿੱਧੀ, ਸੀਨੀਅਰ ਵਾਇਸ ਪ੍ਰਧਾਨ ਸੁਖਵਿੰਦਰ ਸੁੱਖਾ, ਚੇਅਰਮੈਨ ਚਰਨਜੀਤ ਹੰਸ ਐਮ.
ਕਪੂਰਥਲਾ, 21 ਅਕਤੂਬਰ (ਅਮਰਜੀਤ ਕੋਮਲ)-ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਮੁਹੱਲਾ ਸ਼ਹਿਰੀਆਂ ਦੇ ਵਾਲਮੀਕ ਕੇਂਦਰੀ ਮੰਦਿਰ ਵਿਚ ਸਿਟੀ ਵਾਲਮੀਕ ਸਭਾ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਬਿੰਦਰ ਸਹੋਤਾ, ਬੀਬੀ ਜੋਤਾ ਰਾਣੀ, ਸੰਤੋਸ਼ ਰਾਣੀ ਤੇ ਸ਼ਾਰਦਾ ਰਾਣੀ ਵਲੋਂ ਨਿਭਾਈ ਗਈ | ਇਸ ਮੌਕੇ ਸੰਗਤਾਂ ਨੂੰ ਚਾਹ ਸਮੋਸੇ ਤੇ ਲੱਡੂਆਂ ਦਾ ਲੰਗਰ ਵੀ ਵਰਤਾਇਆ ਗਿਆ | ਸਭਾ ਦੇ ਸਰਪ੍ਰਸਤ ਹਰਿੰਦਰ ਸੀਤਲ ਨੇ ਦੱਸਿਆ ਕਿ 23 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਦੁਪਹਿਰ 3 ਵਜੇ ਮੁਹੱਲਾ ਸ਼ਹਿਰੀਆਂ ਦੇ ਕੇਂਦਰੀ ਮੰਦਿਰ ਤੋਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਸਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ | ਉਨ੍ਹਾਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਇਸ ਵਿਸ਼ਾਲ ਸ਼ੋਭਾ ਯਾਤਰਾ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਸਿਟੀ ਵਾਲਮੀਕ ਸਭਾ ਦੇ ਸੰਸਥਾਪਕ ਮਨੋਜ ਕੁਮਾਰ ਨਾਹਰ, ਐਡਵੋਕੇਟ ਪਰਮਜੀਤ ਸਿੰਘ, ਸਰਪ੍ਰਸਤ ਹਰਿੰਦਰ ਸੀਤਲ, ਰੌਸ਼ਨ ਲਾਲ ਸਭਰਵਾਲ, ਤੇ ਪੋ੍ਰ. ਸੁਖਵਿੰਦਰ ਸਾਗਰ, ਪ੍ਰਧਾਨ ਪ੍ਰਵੀਨ ਨਾਹਰ, ਤੇਜਿੰਦਰ ਭੰਡਾਰੀ, ਤਜਿੰਦਰ ਭੰਡਾਰੀ ਅਮਨਦੀਪ ਸਿੱਧੀ, ਸੀਨੀਅਰ ਵਾਇਸ ਪ੍ਰਧਾਨ ਸੁਖਵਿੰਦਰ ਸੁੱਖਾ, ਚੇਅਰਮੈਨ ਚਰਨਜੀਤ ਹੰਸ ਐਮ.ਸੀ., ਵਾਇਸ ਪ੍ਰਧਾਨ ਅਰੁਣ ਸਭਰਵਾਲ, ਕੁਲਦੀਪ ਲਹੌਰੀਆ, ਗੁਰਸ਼ਰਨ ਸਿੰਘ ਐਮ.ਸੀ. ਤੁਸ਼ਾਰ ਸਾਗਰ, ਅਰਪਿਤ ਸਭਰਵਾਲ, ਕਪਲ ਨਾਹਰ, ਮੌਂਟੀ ਨਾਹਰ, ਅਰਜਨ ਸਭਰਵਾਲ, ਰੰਮੀ, ਅਸ਼ਵਨੀ ਸਭਰਵਾਲ, ਜਨਰਲ ਸੈਕਟਰੀ ਮਨੋਜ ਨਾਹਰ, ਅਰੁਣ ਸੰਗਰ, ਸ਼ੈਂਕੀ ਨਾਹਰ, ਅਨਿਲ ਨਾਹਰ, ਵਿਸ਼ਾਲ, ਅਨਿਲ ਸ਼ੇਰਗਿੱਲ, ਮੁੱਖ ਸਲਾਹਕਾਰ ਜਸਪਾਲ ਨਾਹਰ, ਕੇਵਲ ਨਰੰਗ, ਰਕੇਸ਼ ਕੁਮਾਰ ਕੇਸ਼ਾ, ਲੰਬੜਦਾਰ ਨਰਿੰਦਰ ਸ਼ੀਤਲ, ਰਮਨ ਕਲਿਆਣ, ਅਸ਼ੋਕ ਗਿੱਲ, ਜੋਤੀ ਨਾਹਰ, ਕਰਨ ਕੁਮਾਰ, ਮਾਸਟਰ ਕੁਸ਼ਲ ਨਾਹਰ, ਸੌਰਵ ਨਾਹਰ, ਮਾਸਟਰ ਲਵਲੀ, ਪ੍ਰੀਤਮ ਚੰਦ ਨਾਹਰ, ਸ਼ੰਕਰ ਨਾਹਰ, ਰਾਹੁਲ ਨਾਹਰ, ਕੈਲਾਸ਼ ਚੰਦ, ਭਗਵਾਨ ਦਾਸ ਨਾਹਰ, ਮਨੀ ਨਾਹਰ, ਪਿ੍ੰਸ ਨਾਹਰ, ਲਾਲ ਚੰਦ ਨਾਹਰ, ਮੁਕੇਸ਼ ਨਾਹਰ, ਬਿੱਟੂ ਨਾਹਰ, ਵਿਨੋਦ, ਆਸ਼ੂ ਚੀਦਾ ਅਤੇ ਹੋਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ |